PUNJAB ETT EXAM 2023 PUNJABI PYQ FULLY SOVLED PAPER WITH ANSWER Key
PUNJAB ETT EXAM 2023 PUNJABI PYQ FULLY SOVLED PAPER WITH ANSWER Key
Quiz Questions:
- ਗੁਰੂ ਅਰਜਨ ਦੇਵ ਜੀ ਨੇ “ਸੀ ਆਦਿ ਗ੍ਰੰਥ ਸਾਹਿਬ” ਦੀ ਸੰਪਾਦਨਾ ਕਦੋਂ ਕੀਤੀ?
(A) 1601 (B) 1604 (C) 1608 (D) 1610
Answer: (B) 1604 [cite: 1] - ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਿਹੜੇ ਗੁਰੂ ਸਾਹਿਬ ਨੇ ਕਰਵਾਇਆ?
(A) ਗੁਰੂ ਅੰਗਦ ਦੇਵ ਜੀ (B) ਗੁਰੂ ਰਾਮਦਾਸ ਜੀ (C) ਗੁਰੂ ਅਮਰਦਾਸ ਜੀ (D) ਗੁਰੂ ਹਰਿਕ੍ਰਿਸ਼ਨ ਜੀ
Answer: (C) ਗੁਰੂ ਅਮਰਦਾਸ ਜੀ [cite: 1] - ਆਸਾ ‘ਦੀ ਵਾਰ’ ਬਾਣੀ ਕਿਸਦੀ ਹੈ?
(A) ਗੁਰੂ ਨਾਨਕ ਦੇਵ ਜੀ ਦੀ (B) ਗੁਰੂ ਰਾਮਦਾਸ ਜੀ ਦੀ (C) ਭਾਈ ਗੁਰਦਾਸ ਜੀ ਦੀ (D) ਉਪਰੋਕਤ ਵਿੱਚੋਂ ਕੋਈ ਨਹੀਂ
Answer: (A) ਗੁਰੂ ਨਾਨਕ ਦੇਵ ਜੀ ਦੀ [cite: 1] - ‘ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ।।
ਉਪਰੋਕਤ ਸਤਰਾਂ ਦਾ ਕਰਤਾ ਕੌਣ ਹੈ?
(A) ਗੁਰੂ ਨਾਨਕ ਦੇਵ ਜੀ (B) ਗੁਰੂ ਅਮਰਦਾਸ ਜੀ (C) ਗੁਰੂ ਅਰਜਨ ਦੇਵ ਜੀ (D) ਭਾਈ ਗੁਰਦਾਸ ਜੀ
Answer: (A) ਗੁਰੂ ਨਾਨਕ ਦੇਵ ਜੀ [cite: 1] - ਕਿਹੜੇ ਗੁਰੂ ਸਾਹਿਬ ਨੇ 17 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ?
(A) ਗੁਰੂ ਨਾਨਕ ਦੇਵ ਜੀ (B) ਗੁਰੂ ਅਮਰਦਾਸ ਜੀ (C) ਗੁਰੂ ਰਾਮਦਾਸ ਜੀ (D) ਗੁਰੂ ਅਰਜਨ ਦੇਵ ਜੀ
Answer: (D) ਗੁਰੂ ਅਰਜਨ ਦੇਵ ਜੀ [cite: 1] - ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।
ਕੈਸੀ ਆਰਤੀ ਹੋਇ।। ਭਵ ਖੰਡਨਾ ਤੇਰੀ ਆਰਤੀ।।
ਉਪਰੋਕਤ ਸਤਰਾਂ ਕਿਸ ਦੀਆਂ ਹਨ?
(A) ਗੁਰੂ ਨਾਨਕ ਦੇਵ ਜੀ (B) ਗੁਰੂ ਅਰਜਨ ਦੇਵ ਜੀ (C) ਗੁਰੂ ਅਮਰਦਾਸ ਜੀ (D) ਗੁਰੂ ਤੇਗ਼ ਬਹਾਦਰ ਜੀ
Answer: (A) ਗੁਰੂ ਨਾਨਕ ਦੇਵ ਜੀ [cite: 1] - ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?
(A) 1563 (B) 1564 (C) 1561 (D) 1565
Answer: (A) 1563 [cite: 1] - ਗੁਰੂ ਅਮਰਦਾਸ ਜੀ ਦੇ ਪਿਤਾ ਦਾ ਕੀ ਨਾਮ ਸੀ?
(A) ਫੇਰੂਮੱਲ (B) ਤੇਜਭਾਨ (C) ਹਰੀਦਾਸ (D) ਇਨ੍ਹਾਂ ਵਿੱਚੋਂ ਕੋਈ ਨਹੀਂ
Answer: (A) ਫੇਰੂਮੱਲ [cite: 1] - ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਸਭ ਤੋਂ ਵੱਧ ਦਰਜ ਹੈ?
(A) ਗੁਰੂ ਅਰਜਨ ਦੇਵ ਜੀ (B) ਗੁਰੂ ਤੇਗ਼ ਬਹਾਦਰ ਜੀ (C) ਗੁਰੂ ਰਾਮਦਾਸ ਜੀ (D) ਗੁਰੂ ਨਾਨਕ ਦੇਵ ਜੀ
Answer: (A) ਗੁਰੂ ਅਰਜਨ ਦੇਵ ਜੀ [cite: 1, 2] - ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ।।
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ।।
ਉਪਰੋਕਤ ਸਤਰਾਂ ਕਿਸ ਬਾਣੀ ਵਿੱਚੋਂ ਹਨ?
(A) ਆਸਾ ਦੀ ਵਾਰ (B) ਮਾਝ ਦੀ ਵਾਰ (C) ਅਨੰਦ ਸਾਹਿਬ (D) ਸੁਖਮਨੀ ਸਾਹਿਬ
Answer: (A) ਆਸਾ ਦੀ ਵਾਰ [cite: 3] - ‘ਗੰਜੇ-ਸ਼ੱਕਰ’ ਕਿਸ ਸੂਫ਼ੀ ਸੰਤ ਦੇ ਨਾਮ ਨਾਲ ਲੱਗਦਾ ਹੈ?
(A) ਬੁੱਲ੍ਹੇ ਸ਼ਾਹ (B) ਸ਼ਾਹ ਇਨਾਇਤ (C) ਸ਼ਾਹ ਹੁਸੈਨ (D) ਸ਼ੇਖ਼ ਫ਼ਰੀਦ
Answer: (D) ਸ਼ੇਖ਼ ਫ਼ਰੀਦ [cite: 3] - ‘ਹੀਰ ਰਾਂਝੇ ਦੇ ਹੋ ਗਏ ਮੇਲੇ,
ਭੁੱਲੀ ਹੀਰ ਢੂੰਢੇਂਦੀ ਬੇਲੇ,
ਰਾਂਝਣ ਯਾਰ ਬੁਕਲ ਵਿੱਚ ਖੇਲੇ,
ਮੈਨੂੰ ਸੁੱਧ ਰਹੀ ਨਾ ਸਾਰ’
ਉਪਰੋਕਤ ਸਤਰਾਂ ਕਿਸ ਦੀਆਂ ਹਨ?
(A) ਦਮੋਦਰ (B) ਬੁੱਲ੍ਹੇ ਸ਼ਾਹ (C) ਵਾਰਿਸ ਸ਼ਾਹ (D) ਸ਼ਾਹ ਹੁਸੈਨ
Answer: (C) ਵਾਰਿਸ ਸ਼ਾਹ [cite: 3] - ਸ਼ਾਹ ਹੁਸੈਨ ਦੇ ਪਿਤਾ ਦਾ ਕੀ ਨਾਮ ਸੀ?
(A) ਸ਼ੇਖ਼ ਉਸਮਾਨ (B) ਸ਼ੇਖ ਜਮਾਲੁਦੀਨ ਸੁਲੇਮਾਨ (C) ਮੀਆਂ ਮੁਹੰਮਦ (D) ਗ਼ੁਲਾਮ ਮੁਹੱਯਉਦੀਨ
Answer: (B) ਸ਼ੇਖ ਜਮਾਲੁਦੀਨ ਸੁਲੇਮਾਨ [cite: 3] - ਬੁੱਲ੍ਹੇ ਸ਼ਾਹ ਨੇ ਕਿਹੜੇ ਕਾਵਿ ਰੂਪ ਵਿਚ ਸਿਰਜਣਾ ਨਹੀਂ ਕੀਤੀ?
(A) ਕਾਫ਼ੀਆਂ (B) ਅਠਵਾਰੇ (C) ਸ਼ੁਤਰਨਾਮਾ (D) ਸੀਹਰਫ਼ੀਆਂ
Answer: (C) ਸ਼ੁਤਰਨਾਮਾ [cite: 3] - ਸ਼ੇਖ਼ ਫ਼ਰੀਦ ਜੀ ਦੇ ਮੁਰਸ਼ਦ ਕੌਣ ਸਨ?
(A) ਸ਼ਾਹ ਇਨਾਇਤ (B) ਕੁਤਬਦੀਨ ਬਖ਼ਤਿਆਰ ਕਾਕੀ (C) ਹਦਾਇਤਉੱਲਾ (D) ਖੁਆਜਾ ਫ਼ਕੀਰ-ਉੱਦ-ਦੀਨ
Answer: (B) ਕੁਤਬਦੀਨ ਬਖ਼ਤਿਆਰ ਕਾਕੀ [cite: 3] - ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਬਾਬਾ ਫ਼ਰੀਦ ਦੀ ਕਿੰਨੀ ਬਾਣੀ ਦਰਜ ਹੈ?
(A) 112 ਸਲੋਕ 3 ਸ਼ਬਦ (B) 110 ਸਲੋਕ 2 ਸ਼ਬਦ (C) 112 ਸਲੋਕ 4 ਸ਼ਬਦ (D) 111 ਸਲੋਕ 3 ਸ਼ਬਦ
Answer: (C) 112 ਸਲੋਕ 4 ਸ਼ਬਦ [cite: 3] - ਸ਼ਾਹ ਹੁਸੈਨ ਦਾ ਦੇਹਾਂਤ ਕਦੋਂ ਹੋਇਆ?
(A) 1593 (B) 1590 (C) 1591 (D) 1594
Answer: (A) 1593 [cite: 3, 4] - ‘ਸੁਇਨੇ ਦੇ ਕੋਟ ਰੁਪਿਹਰੀ ਛੱਜੇ,
ਹਰਿ ਬਿਨ ਜਾਇ ਮਸਾਣੁ।
ਤੇਰੇ ਸਿਰ ਤੇ ਜਮ ਸਾਜ਼ਸ਼ ਕਰਦਾ
ਭਾਵੇਂ ਤੂੰ ਜਾਣੁ ਨ ਜਾਣੁ॥’
ਉਪਰੋਕਤ ਸਤਰਾਂ ਕਿਸਦੀਆਂ ਹਨ?
(A) ਬੁੱਲ੍ਹੇ ਸ਼ਾਹ (B) ਸ਼ਾਹ ਹੁਸੈਨ (C) ਗੁਰੂ ਨਾਨਕ ਦੇਵ ਜੀ (D) ਫ਼ਰਦ ਫ਼ਕੀਰ
Answer: (D) ਫ਼ਰਦ ਫ਼ਕੀਰ [cite: 5] - ‘ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਂਝਾ ਦੁਧੁ
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ।’
ਉਪਰੋਕਤ ਸਤਰਾਂ ਵਿਚ ‘ਨਿਵਾਤ’ ਸ਼ਬਦ ਦਾ ਅਰਥ ਕੀ ਹੈ?
(A) ਮਿਸ਼ਰੀ (B) ਸ਼ਹਿਦ (C) ਮਠਿਆਈ (D) ਉਪਰੋਕਤ ਵਿੱਚੋਂ ਕੋਈ ਨਹੀਂ
Answer: (A) ਮਿਸ਼ਰੀ [cite: 5] - ‘ਕਦੇ ਨਮਾਜ਼ ਵਹਿਦਤ ਨਾ ਕੀਤੀ,
ਹੁਣ ਕਿਉਂ ਕਰਨਾ ਏ ਧਾੜੇ ਧਾੜ’
ਉਪਰੋਕਤ ਸਤਰਾਂ ਵਿਚ ‘ਵਹਿਦਤ’ ਸ਼ਬਦ ਤੋਂ ਕੀ ਭਾਵ ਹੈ?
(A) ਪਿਆਰ (B) ਰੱਬੀ ਏਕਤਾ (C) ਪਰਸਾਧਨਾ (D) ਇਖ਼ਲਾਕ
Answer: (B) ਰੱਬੀ ਏਕਤਾ [cite: 5] - ‘ਯਾਰੋ ਪੀਲੂ ਨਾਲ ਬਰਾਬਰੀ, ਸ਼ਾਇਰ ਭੁੱਲ ਕਰੇਨ,
ਜਿਹਨੂੰ ਪੰਜਾਂ ਪੀਰਾਂ ਦੀ ਥਾਪਨਾ, ਕੰਧੀਂ ਦਸਤ ਧਰੇਨ’
ਉਪਰੋਕਤ ਸਤਰਾਂ ਕਿਸਦੀਆਂ ਹਨ?
(A) ਅਹਿਮਦਯਾਰ (B) ਹਾਫ਼ਿਜ਼ ਬਰਖ਼ੁਰਦਾਰ (C) ਅਹਿਮਦ ਗੁੱਜਰ (D) ਮੁਕਬਲ
Answer: (B) ਹਾਫ਼ਿਜ਼ ਬਰਖ਼ੁਰਦਾਰ [cite: 5] - ਵਾਰਿਸ ਸ਼ਾਹ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਤੋਂ ਵਿੱਦਿਆ ਹਾਸਲ ਕੀਤੀ?
(A) ਗ਼ੁਲਾਮ ਮੁਹੱਯਉਦੀਨ ਮਖ਼ਦੂਮ (B) ਹਜ਼ਰਤ ਨਿਜ਼ਾਮਉੱਦੀਨ ਔਲੀਆ (C) ਸੱਯਦ ਅਬਦੁਲ ਕਾਦਰ ਜੀਲਾਨੀ (D) ਇਬਨ-ਅਲ-ਅਰਬੀ
Answer: (A) ਗ਼ੁਲਾਮ ਮੁਹੱਯਉਦੀਨ ਮਖ਼ਦੂਮ [cite: 5] - ਹਾਸ਼ਮ ਸ਼ਾਹ ਨੇ ਕਿਹੜਾ ਕਿੱਸਾ ਨਹੀਂ ਲਿਖਿਆ?
(A) ਸੱਸੀ ਪੁੰਨੂੰ (B) ਗੁਲ-ਸਨੋਬਰ (C) ਸੋਹਣੀ ਮਹੀਂਵਾਲ (D) ਸ਼ੀਰੀ ਫ਼ਰਿਹਾਦ
Answer: (D) ਸ਼ੀਰੀ ਫ਼ਰਿਹਾਦ [cite: 5] - ‘ਰੱਜ ਦੁਆਈ ਦਿੱਤੀਆਂ, ਸੋਹਾਣੇ ਪਰਿਵਾਰ
ਰਲ ਤਦਬੀਰਾਂ ਬਣਦੀਆਂ, ਛੈਲ ਹੋਈ ਮੁਟਿਆਰ।
ਉਪਰੋਕਤ ਸਤਰਾਂ ਵਿਚ ‘ਤਦਬੀਰਾਂ’ ਸ਼ਬਦ ਦਾ ਅਰਥ ਕੀ ਹੈ?
(A) ਯੋਜਨਾ (B) ਮੁਸ਼ਕਿਲ (C) ਕ੍ਰਿਪਾਲਤਾ (D) ਹੁਲਾਸ
Answer: (A) ਯੋਜਨਾ [cite: 5] - ‘ਕੁਛ ਡਿਗਦੀ ਕੁਛ ਢਹਿੰਦੀ ਉਠਦੀ, ਬਹਿੰਦੀ ਤੇ ਦਮ ਲੈਂਦੀ
ਜਿਉਂ ਕਰ ਤੋਟ ਸ਼ਰਾਬੋਂ ਆਵੇ, ਫੇਰ ਉਤੇ ਵਲ ਵੈਂਦੀ।’
ਉਪਰੋਕਤ ਸਤਰਾਂ ਕਿਸਦੀਆਂ ਹਨ?
(A) ਹਾਸ਼ਮ ਸ਼ਾਹ (B) ਮੁਕਬਲ (C) ਵਾਰਿਸ ਸ਼ਾਹ (D) ਦਮੋਦਰ
Answer: (C) ਵਾਰਿਸ ਸ਼ਾਹ
26. 'ਜੀਵਨ ਸੰਦੇਸ਼' ਮਾਸਿਕ ਪੱਤਰ ਦਾ ਸੰਬੰਧ ਕਿਸ ਨਾਲ ਹੈ?
(A) ਗਿਆਨੀ ਗੁਰਦਿੱਤ ਸਿੰਘ (B) ਪ੍ਰਿੰ. ਤੇਜਾ ਸਿੰਘ (C) ਨਰਿੰਦਰ ਸਿੰਘ ਕਪੂਰ (D) ਹਰਪਾਲ ਸਿੰਘ ਪੰਨੂ
**Answer:** (B) ਪ੍ਰਿੰ. ਤੇਜਾ ਸਿੰਘ [cite: 7]
27. 'ਗੁਰੂ ਨਾਨਕ ਦਾ ਕੁਦਰਤ ਸਿਧਾਂਤ' ਪੁਸਤਕ ਦਾ ਕਰਤਾ ਕੌਣ ਹੈ?
(A) ਗੁਰਬਖ਼ਸ਼ ਸਿੰਘ (B) ਨਰਿੰਦਰ ਕਪੂਰ (C) ਹਰਪਾਲ ਸਿੰਘ ਪੰਨੂ (D) ਪ੍ਰਿੰ. ਤੇਜਾ ਸਿੰਘ
**Answer:** (B) ਨਰਿੰਦਰ ਕਪੂਰ [cite: 7]
28. 'ਮੇਰਾ ਪਿੰਡ' ਪੁਸਤਕ ਦਾ ਲੇਖਕ ਕੌਣ ਹੈ?
(A) ਪ੍ਰਿੰ. ਤੇਜਾ ਸਿੰਘ (B) ਹਰਪਾਲ ਸਿੰਘ ਪੰਨੂ (C) ਗਿਆਨੀ ਗੁਰਦਿੱਤ ਸਿੰਘ (D) ਇਨ੍ਹਾਂ ਵਿੱਚੋਂ ਕੋਈ ਨਹੀਂ
**Answer:** (C) ਗਿਆਨੀ ਗੁਰਦਿੱਤ ਸਿੰਘ [cite: 7]
29. ਪ੍ਰਿੰ. ਤੇਜਾ ਸਿੰਘ ਦੀ ਸਵੈ-ਜੀਵਨੀ ਦਾ ਨਾਮ ਹੈ:
(A) ਨੰਗੀ ਧੁੱਪ (B) ਆਰਸੀ (C) ਰਸੀਦੀ ਟਿਕਟ (D) ਨੰਗੇ ਪੈਰਾਂ ਦਾ ਸਫ਼ਰ
**Answer:** (B) ਆਰਸੀ [cite: 7]
30. ਤੁਰਨ ਦਾ ਹੁਨਰ ਨਿਬੰਧ ਦਾ ਲੇਖਕ ਹੈ:
(A) ਨਰਿੰਦਰ ਸਿੰਘ ਕਪੂਰ (B) ਹਰਪਾਲ ਸਿੰਘ ਪੰਨੂ (C) ਗੁਰਬਖ਼ਸ਼ ਸਿੰਘ (D) ਗਿਆਨੀ ਗੁਰਦਿੱਤ ਸਿੰਘ
**Answer:** (A) ਨਰਿੰਦਰ ਸਿੰਘ ਕਪੂਰ [cite: 7]
31. ਹੇਠ ਲਿਖਿਆਂ ਵਿੱਚੋਂ ਕਿਹੜੀ ਪੁਸਤਕ ਪ੍ਰਿੰ. ਤੇਜਾ ਸਿੰਘ ਦੀ ਨਹੀਂ ਹੈ?
(A) ਨਵੀਆਂ ਸੋਚਾਂ (B) ਸਹਿਜ ਸੁਭਾ (C) ਗੁਰਬਾਣੀ ਦਾ ਇਤਿਹਾਸ (D) ਸਾਹਿਤ ਦਰਸ਼ਨ
**Answer:** (D) ਸਾਹਿਤ ਦਰਸ਼ਨ [cite: 7]
32. 'ਬੇਬੇ ਜੀ' ਨਿਬੰਧ ਦਾ ਲੇਖਕ ਹੈ:
(A) ਹਰਪਾਲ ਸਿੰਘ ਪੰਨੂ (B) ਨਰਿੰਦਰ ਸਿੰਘ ਕਪੂਰ (C) ਗੁਰਬਖ਼ਸ਼ ਸਿੰਘ (D) ਗਿਆਨੀ ਗੁਰਦਿੱਤ ਸਿੰਘ
**Answer:** (C) ਗੁਰਬਖ਼ਸ਼ ਸਿੰਘ [cite: 7]
33. 'ਬੋਲੀ' ਨਿਬੰਧ ਕਿਸਦਾ ਲਿਖਿਆ ਹੋਇਆ ਹੈ?
(A) ਗੁਰਬਖ਼ਸ਼ ਸਿੰਘ (B) ਪ੍ਰਿੰ ਤੇਜਾ ਸਿੰਘ (C) ਗਿਆਨੀ ਗੁਰਦਿੱਤ ਸਿੰਘ (D) ਇਨ੍ਹਾਂ ਵਿੱਚੋਂ ਕੋਈ ਨਹੀਂ।
**Answer:** (A) ਗੁਰਬਖ਼ਸ਼ ਸਿੰਘ [cite: 7]
34. ਹੇਠ ਲਿਖਿਆਂ ਵਿੱਚੋਂ 'ਪ੍ਰੀਤਲੜੀ’ ਮਾਸਿਕ ਪੱਤਰ ਦਾ ਸੰਬੰਧ ਕਿਸ ਨਾਲ ਹੈ?
(A) ਪ੍ਰੋ. ਪੂਰਨ ਸਿੰਘ (B) ਪ੍ਰਿੰ.ਤੇਜਾ ਸਿੰਘ (C) ਨਰਿੰਦਰ ਸਿੰਘ ਕਪੂਰ (D) ਗੁਰਬਖ਼ਸ਼ ਸਿੰਘ
**Answer:** (D) ਗੁਰਬਖ਼ਸ਼ ਸਿੰਘ [cite: 7, 8]
35. 'ਮੇਰੇ ਵੱਡੇ-ਵਡੇਰੇ' ਨਿਬੰਧ ਦੇ ਲੇਖਕ ਦਾ ਨਾਮ ਹੈ:
(A) ਗਿਆਨੀ ਗੁਰਦਿੱਤ ਸਿੰਘ (B) ਗੁਰਬਖ਼ਸ ਸਿੰਘ (C) ਨਰਿੰਦਰ ਸਿੰਘ ਕਪੂਰ (D) ਇਨ੍ਹਾਂ ਵਿੱਚੋਂ ਕੋਈ ਨਹੀਂ
**Answer:** (A) ਗਿਆਨੀ ਗੁਰਦਿੱਤ ਸਿੰਘ [cite: 9]
36. ਸੁਜਾਨ ਸਿੰਘ ਨੂੰ ਕਿਸ ਪੁਸਤਕ 'ਤੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ?
(A) ਬੁੜ੍ਹੀ ਮਾਂ (B) ਸੱਗੀ ਤੇ ਗ੍ਰਾਂ (C) ਸ਼ਹਿਰ ਤੇ ਗਰਾਂ (D) ਇਨ੍ਹਾਂ ਵਿੱਚੋਂ ਕੋਈ ਨਹੀਂ
**Answer:** (C) ਸ਼ਹਿਰ ਤੇ ਗਰਾਂ [cite: 9]
37. 'ਅੰਗ-ਸੰਗ' ਰਚਨਾ ਦੀ ਵਿਧਾ ਕਿਹੜੀ ਹੈ?
(A) ਨਾਵਲ (B) ਰੇਖਾ ਚਿੱਤਰ (C) ਇਕਾਂਗੀ (D) ਕਹਾਣੀ
**Answer:** (D) ਕਹਾਣੀ [cite: 9]
38. 'ਇੱਕ ਪੈਰ ਘੱਟ ਤੁਰਨਾ' ਕਹਾਣੀ ਕਿਸ ਦੀ ਲਿਖੀ ਹੋਈ ਹੈ?
(A) ਸੁਜਾਨ ਸਿੰਘ (B) ਕੁਲਵੰਤ ਸਿੰਘ ਵਿਰਕ (C) ਅਜੀਤ ਕੌਰ (D) ਮੋਹਨ ਭੰਡਾਰੀ
**Answer:** (A) ਸੁਜਾਨ ਸਿੰਘ [cite: 9]
39. ਕੁਲਵੰਤ ਸਿੰਘ ਵਿਰਕ ਦਾ ਜਨਮ ਕਦੋਂ ਹੋਇਆ?
(A) 1915 (B) 1921 (C) 1928 (D) 1930
**Answer:** (B) 1921 [cite: 9]
40. ਮੋਹਨ ਭੰਡਾਰੀ ਦੇ ਕਿਹੜੇ ਕਹਾਣੀ-ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ?
(A) ਮੂਨ ਦੀ ਅੱਖ (B) ਪਛਾਣ (C) ਤਿਲਚੌਲੀ (D) ਇਨ੍ਹਾਂ ਵਿੱਚੋਂ ਕੋਈ ਨਹੀਂ
**Answer:** (C) ਤਿਲਚੌਲੀ [cite: 9]
41. ਕੁਲਵੰਤ ਸਿੰਘ ਵਿਰਕ ਕਿਹੜੇ ਮਾਸਿਕ ਪੱਤਰ ਦੇ ਸੰਪਾਦਕ ਰਹੇ?
(A) ਜਾਗ੍ਰਤੀ (B) ਫੁਲਵਾੜੀ (C) ਪ੍ਰੀਤਲੜੀ (D) ਇਨ੍ਹਾਂ ਵਿੱਚੋਂ ਕੋਈ ਨਹੀਂ
**Answer:** (A) ਜਾਗ੍ਰਤੀ [cite: 9, 10]
42. ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਅਜੀਤ ਕੌਰ ਦੀ ਨਹੀਂ ਹੈ?
(A) ਬੁੱਤ ਸ਼ਿਕਨ (B) ਫ਼ਾਲਤੂ ਔਰਤ (C) ਸਾਵੀਆਂ ਚਿੜੀਆਂ (D) ਨਰਕਾਂ ਦੇ ਦੇਵਤੇ
**Answer:** (D) ਨਰਕਾਂ ਦੇ ਦੇਵਤੇ [cite: 10]
43. ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬਲਦ' ਉਸਦੇ ਕਿਹੜੇ ਕਹਾਣੀ-ਸੰਗ੍ਰਹਿ ਵਿਚ ਦਰਜ ਹੈ?
(A) ਦੁੱਧ ਦਾ ਛੱਪੜ (B) ਛਾਹ ਵੇਲਾ (C) ਤੂੜੀ ਦੀ ਪੰਡ (D) ਬਾਕੀ ਸਭ ਸੁੱਖ ਸਾਂਦ ਹੈ
**Answer:** (B) ਛਾਹ ਵੇਲਾ [cite: 10]
44. 'ਬਾਕੀ ਸਭ ਸੁੱਖ ਸਾਂਦ ਹੈ' ਕਹਾਣੀ ਕਿਸਦੀ ਲਿਖੀ ਹੋਈ ਹੈ?
(A) ਸੁਜਾਨ ਸਿੰਘ (B) ਵਰਿਆਮ ਸੰਧੂ (C) ਮੋਹਨ ਭੰਡਾਰੀ (D) ਅਜੀਤ ਕੌਰ
**Answer:** (B) ਵਰਿਆਮ ਸੰਧੂ [cite: 10]
45. ਨਿਮਨ ਵਰਗ ਦੇ ਸਾਧਾਰਨ ਮਨੁੱਖ ਦੀਆਂ ਸਮੱਸਿਆਵਾਂ ਨੂੰ ਚਿਤਰਨ ਵਾਲਾ ਕਹਾਣੀਕਾਰ ਕਿਹੜਾ ਹੈ?
(A) ਅਜੀਤ ਕੌਰ (B) ਕੁਲਵੰਤ ਸਿੰਘ ਵਿਰਕ (C) ਸੁਜਾਨ ਸਿੰਘ (D) ਇਨ੍ਹਾਂ ਵਿੱਚੋਂ ਕੋਈ ਨਹੀਂ।
**Answer:** (C) ਸੁਜਾਨ ਸਿੰਘ [cite: 10]
46. ਸ਼ੈਕਸਪੀਅਰ ਦੇ ਨਾਟਕ 'ਮਰਚੈਂਟ ਆਫ਼ ਵੀਨਸ' ਦਾ ਪੰਜਾਬੀ ਅਨੁਵਾਦ ਕਿਸਨੇ ਕੀਤਾ?
(A) ਬਲਵੰਤ ਗਾਰਗੀ (B) ਈਸ਼ਵਰ ਚੰਦਰ ਨੰਦਾ (C) ਡਾ. ਆਤਮਜੀਤ (D) ਪਾਲੀ ਭੁਪਿੰਦਰ ਸਿੰਘ
**Answer:** (B) ਈਸ਼ਵਰ ਚੰਦਰ ਨੰਦਾ [cite: 11]
47. 'ਪਰਤ ਆਉਣ ਤੱਕ' ਇਕਾਂਗੀ ਕਿਸਦੀ ਹੈ?
(A) ਸਤੀਸ਼ ਕੁਮਾਰ ਵਰਮਾ (B) ਗੁਰਸ਼ਰਨ ਸਿੰਘ (C) ਡਾ.ਆਤਮਜੀਤ (D) ਇਨ੍ਹਾਂ ਵਿੱਚੋਂ ਕੋਈ ਨਹੀਂ
**Answer:** (C) ਡਾ.ਆਤਮਜੀਤ [cite: 11]
48. ਹੇਠ ਲਿਖਿਆਂ ਵਿੱਚੋਂ ਕਿਹੜੀ ਇਕਾਂਗੀ ਬਲਵੰਤ ਗਾਰਗੀ ਦੀ ਹੈ?
(A) ਬੰਬ ਕੇਸ (B) ਗ਼ੁਬਾਰੇ (C) ਮੈਨੂੰ ਧੁੱਪ ਚਾਹੀਦੀ ਹੈ (D) ਜ਼ਫ਼ਰਨਾਮਾ
**Answer:** (C) ਮੈਨੂੰ ਧੁੱਪ ਚਾਹੀਦੀ ਹੈ [cite: 11]
49. ਕੈਮਲੂਪਸ ਦੀਆਂ ਮੱਛੀਆਂ ਨਾਟ-ਰਚਨਾ ਦਾ ਲੇਖਕ ਕੌਣ ਹੈ?
(A) ਈਸ਼ਵਰ ਚੰਦਰ ਨੰਦਾ (B) ਆਤਮਜੀਤ (C) ਗੁਰਸ਼ਰਨ ਸਿੰਘ (D) ਸਤੀਸ਼ ਕੁਮਾਰ ਵਰਮਾ
**Answer:** (C) ਗੁਰਸ਼ਰਨ ਸਿੰਘ [cite: 11]
50. ਪਾਲੀ ਭੁਪਿੰਦਰ ਸਿੰਘ ਦਾ ਜਨਮ ਕਦੋਂ ਹੋਇਆ?
(A) 1961 (B) 1960 (C) 1965 (D) 1964
**Answer:** (A) 1961 [cite: 11]