PSEB 10TH SCIENCE IMPORTANT MCQ WITH ANSWER FOR BOARD EXAMS
ਮਲਟੀਪਲ ਚੋਇਸ ਪ੍ਰਸ਼ਨ (MCQs) ਪਾਠ 1: ਰਸਾਇਣਿਕ ਪ੍ਰਤੀਕ੍ਰਿਆਵਾਂ 1. ਹੇਠ ਲਿਖੀ ਰਸਾਇਣਿਕ ਪ੍ਰਤੀਕ੍ਰਿਆ ਬਾਰੇ ਸਹੀ ਕਥਨ ਚੁਣੋ: 2PbO(s) + C(s) → 2Pb(s) + CO2(g) (a) ਲੈੱਡ ਦਾ ਘਟਾਓ ਹੋ ਰਿਹਾ ਹੈ(b) ਕਾਰਬਨ ਡਾਈਆਕਸਾਈਡ ਦਾ ਆਕਸੀਕਰਨ ਹੋ ਰਿਹਾ ਹੈ(c) ਕਾਰਬਨ ਦਾ ਆਕਸੀਕਰਨ ਹੋ ਰਿਹਾ ਹੈ(d) ਲੈੱਡ ਆਕਸਾਈਡ ਦਾ ਘਟਾਓ ਹੋ ਰਿਹਾ ਹੈ ਸਹੀ ਜਵਾਬ: (a) ਅਤੇ …