BFUHS FARIDKOT MALI CUM CHOWKIDAR EXAM ANSWER KEY. EXAM HELD 26 MARCH 2025

Mali cum Chowkidar Exam Paper Solutions

Introduction
This blog post provides detailed solutions to the Mali cum Chowkidar exam paper conducted by Baba Farid University of Health Sciences, Faridkot. The paper consists of multiple-choice questions (MCQs) in Punjabi, covering topics such as history, language, and general knowledge. Below are the questions along with their correct answers.


Part A: Punjabi Language

1. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?

  • ੳ. 1489 ਈ: ਵਿੱਚ
  • ੲ. 1469 ਈ: ਵਿੱਚ
  • ਅ. 1479 ਈ: ਵਿੱਚ
  • ਸ. 1539 ਈ: ਵਿੱਚ

Answer: ੲ. 1469 ਈ: ਵਿੱਚ

2. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ ਹਨ?

  • ੳ. ਪਹਿਲੇ
  • ੲ. ਪੰਜਵੇਂ
  • ਅ. ਤੀਜੇ
  • ਸ. ਦਸਵੇਂ

Answer: ਸ. ਦਸਵੇਂ

3. ਸ. ਭਗਤ ਸਿੰਘ ਦਾ ਜਨਮ ਕਦੋਂ ਹੋਇਆ?

  • ੳ. 23 ਸਤੰਬਰ, 1907
  • ਅ. 28 ਸਤੰਬਰ, 1907
  • ੲ. 23 ਮਾਰਚ, 1907
  • ਸ. 28 ਮਾਰਚ, 1907

Answer: ਅ. 28 ਸਤੰਬਰ, 1907

4. ਸ. ਕਰਤਾਰ ਸਿੰਘ ਸਰਾਭਾ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਫਾਂਸੀ ਦਿੱਤੀ ਗਈ?

  • ੳ. 17 ਸਾਲ
  • ੲ. 19 ਸਾਲ
  • ਅ. 21 ਸਾਲ
  • ਸ. 23 ਸਾਲ

Answer: ੲ. 19 ਸਾਲ

5. ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਕਦੋਂ ਹੋਇਆ ਸੀ?

  • ੳ. 14 ਅਪ੍ਰੈਲ, 1891
  • ੲ. 26 ਜਨਵਰੀ, 1885
  • ਅ. 15 ਅਗਸਤ, 1901
  • ਸ. 2 ਅਕਤੂਬਰ, 1890

Answer: ੳ. 14 ਅਪ੍ਰੈਲ, 1891

6. ਮਹਾਤਮਾ ਗਾਂਧੀ ਨੇ ‘ਭਾਰਤ ਛੱਡੋ ਅੰਦੋਲਨ’ ਕਦੋਂ ਸ਼ੁਰੂ ਕੀਤਾ?

  • ੳ. 1920 ਈ: ਵਿੱਚ
  • ੲ. 1942 ਈ: ਵਿੱਚ
  • ਅ. 1930 ਈ: ਵਿੱਚ
  • ਸ. 1947 ਈ: ਵਿੱਚ

Answer: ੲ. 1942 ਈ: ਵਿੱਚ


(Questions 7-11 are based on a passage in the document)

7. ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਰਖਵਾਈ ਗਈ?

  • ੳ. ਸ੍ਰੀ ਗੁਰੂ ਅਰਜਨ ਦੇਵ ਜੀ
  • ੲ. ਸਾਂਈਂ ਮੀਆਂ ਮੀਰ ਜੀ
  • ਅ. ਸ੍ਰੀ ਗੁਰੂ ਰਾਮਦਾਸ ਜੀ
  • ਸ. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

Answer: ੲ. ਸਾਂਈਂ ਮੀਆਂ ਮੀਰ ਜੀ

8. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿੱਚ ਕੀ ਬਣਵਾਇਆ?

  • ੳ. ਬਾਉਲੀ
  • ੲ. ਹਸਪਤਾਲ
  • ਅ. ਸਰੋਵਰ
  • ਸ. ਧਰਮ-ਅਸਥਾਨ

Answer: ੳ. ਬਾਉਲੀ

9. ‘ਸ਼ਾਂਤੀ ਦੇ ਪੁੰਜ’ ਕਿਸ ਗੁਰੂ ਸਾਹਿਬਾਨ ਨੂੰ ਕਿਹਾ ਜਾਂਦਾ ਹੈ?

  • ੳ. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
  • ਅ. ਸ੍ਰੀ ਗੁਰੂ ਅਰਜਨ ਦੇਵ ਜੀ
  • ੲ. ਸ੍ਰੀ ਗੁਰੂ ਰਾਮਦਾਸ ਜੀ
  • ਸ. ਬਾਬਾ ਬੁੱਢਾ ਜੀ

Answer: ਅ. ਸ੍ਰੀ ਗੁਰੂ ਅਰਜਨ ਦੇਵ ਜੀ

10. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿੱਛੋਂ ਕਿਸ ਨੇ ਗੁਰਗੱਦੀ ਸੰਭਾਲ਼ੀ?

  • ੳ. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
  • ੲ. ਸਾਂਈਂ ਮੀਆਂ ਮੀਰ ਜੀ
  • ਅ. ਬਾਬਾ ਬੁੱਢਾ ਜੀ
  • ਸ. ਸ੍ਰੀ ਗੁਰੂ ਰਾਮਦਾਸ ਜੀ

Answer: ੳ. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

11. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਯਤੀਮਾਂ ਤੇ ਕੋੜ੍ਹੀਆਂ ਲਈ ਹਸਪਤਾਲ ਕਿੱਥੇ ਖੋਲ੍ਹਿਆ?

  • ੳ. ਅੰਮ੍ਰਿਤਸਰ ਵਿਖੇ
  • ਅ. ਤਰਨ ਤਾਰਨ ਵਿਖੇ
  • ੲ. ਗੋਇੰਦਵਾਲ ਵਿਖੇ
  • ਸ. ਲਾਹੌਰ ਵਿਖੇ

Answer: ਅ. ਤਰਨ ਤਾਰਨ ਵਿਖੇ


(Questions 12-16 are based on a passage in the document)

12. ਸੁਖਨਾ ਝੀਲ ‘ਤੇ ਕੌਣ ਪਹੁੰਚੇ ਹੋਏ ਸਨ?

  • ੳ. ਘੁੰਮਣ-ਫਿਰਨ ਦੇ ਸ਼ੁਕੀਨ
  • ਅ. ਸੈਲਾਨੀ
  • ੲ. ੳ ਅਤੇ ਅ ਦੋਵੇਂ ਸਹੀ
  • ਸ. ਉਪਰੋਕਤ ਵਿੱਚੋਂ ਕੋਈ ਨਹੀਂ

Answer: ੲ. ੳ ਅਤੇ ਅ ਦੋਵੇਂ ਸਹੀ

13. ਰੌਲਾ-ਰੱਪਾ ਸੁਣਦਿਆਂ ਸਾਰ ਤੇਜ਼ੀ ਨਾਲ਼ ਭੀੜ ਵੱਲ ਕੌਣ ਵਧਿਆ?

  • ੳ. ਬਲਜੀਤ
  • ੲ. ਵੀਨਾ ਭੈਣ ਜੀ
  • ਅ. ਏਕਮ
  • ਸ. ਮਦਨ ਲਾਲ ਜੀ

Answer: ੳ. ਬਲਜੀਤ

14. ਬਲਜੀਤ ਬੱਚੇ ਨੂੰ ਫੜ ਕੇ ਕਿੱਥੇ ਲੈ ਆਈ?

  • ੳ. ਝੀਲ ਵੱਲ
  • ੲ. ਕਿਸ਼ਤੀ ਵੱਲ
  • ਅ. ਭੀੜ ਵੱਲ
  • ਸ. ਕਿਨਾਰੇ ਵੱਲ

Answer: ਸ. ਕਿਨਾਰੇ ਵੱਲ

15. ਬੱਚੇ ਨੂੰ ਕਿਸ ‘ਤੇ ਲਿਟਾਇਆ ਗਿਆ?

  • ੳ. ਮੂਧੇ ਘੜੇ ‘ਤੇ
  • ੲ. ਕਿਸ਼ਤੀ ‘ਤੇ
  • ਅ. ਜ਼ਮੀਨ ‘ਤੇ
  • ਸ. ਉਪਰੋਕਤ ਵਿੱਚੋਂ ਕੋਈ ਨਹੀਂ

Answer: ੳ. ਮੂਧੇ ਘੜੇ ‘ਤੇ

16. ਬਲਜੀਤ ਨੇ 500 ਰੁਪਏ ਦਾ ਕੀ ਕੀਤਾ?

  • ੳ. ਆਪਣੇ ਟੂਰ ਦੀ ਫ਼ੀਸ ਲਈ ਵਰਤ ਲਏ
  • ਅ. ਪੈਸੇ ਵਾਪਸ ਕਰ ਦਿੱਤੇ
  • ੲ. ਆਪਣਾ ਸੂਟ ਖ਼ਰੀਦ ਲਿਆ
  • ਸ. ਆਪਣੇ ਮਾਤਾ ਜੀ ਲਈ ਉਪਹਾਰ ਖ਼ਰੀਦ ਲਿਆ

Answer: ਅ. ਪੈਸੇ ਵਾਪਸ ਕਰ ਦਿੱਤੇ


17. ਭਾਸ਼ਾ ਕੀ ਹੈ?

  • ੳ. ਸੰਚਾਰ ਦਾ ਸਾਧਨ
  • ੲ. ਇੱਕ ਵਿਗਿਆਨਿਕ ਉਪਕਰਨ
  • ਅ. ਲੜਨ ਦਾ ਜਰੀਆ
  • ਸ. ਇੱਕ ਚਿੱਤਰਕਲਾ ਰੂਪ

Answer: ੳ. ਸੰਚਾਰ ਦਾ ਸਾਧਨ

18. ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

  • ੳ. 1
  • ਅ. 2
  • ੲ. 3
  • ਸ. 4

Answer: ਅ. 2

19. ਗੁਰਮੁਖੀ ਲਿਪੀ ਦੇ ਕਿੰਨੇ ਅੱਖਰ ਵਿਅੰਜਨ ਧੁਨੀਆਂ ਨੂੰ ਅੰਕਿਤ ਕਰਦੇ ਹਨ?

  • ੳ. 10
  • ਅ. 38
  • ੲ. 3
  • ਸ. 41

Answer: ਅ. 38

20. ਲਗਾਂ ਕਿਸ ਨੂੰ ਕਿਹਾ ਜਾਂਦਾ ਹੈ?

  • ੳ. ਸ੍ਵਰਾਂ ਦੇ ਚਿੰਨ੍ਹਾਂ ਨੂੰ
  • ੲ. ਲਿਖਤੀ ਭਾਸ਼ਾ ਨੂੰ
  • ਅ. ਪੈਂਤੀ ਦੇ ਅੱਖਰਾਂ ਨੂੰ
  • ਸ. ਲਿਖਤੀ ਵਰਨਾਂ ਨੂੰ

Answer: ੳ. ਸ੍ਵਰਾਂ ਦੇ ਚਿੰਨ੍ਹਾਂ ਨੂੰ

21. ਕਿਹੜੀ ਲਗ ਦਾ ਕੋਈ ਚਿੰਨ੍ਹ ਨਹੀਂ ਹੈ?

  • ੳ. ਕੰਨਾ
  • ੲ. ਮੁਕਤਾ
  • ਅ. ਸਿਹਾਰੀ
  • ਸ. ਹੋੜਾ
ALSO READ  PUNJAB POLICE CONSTABLE SOLVED QUESTION PAPER 25 SEP 2021 SHIFT 1

Answer: ੲ. ਮੁਕਤਾ

22. ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪਾਏ ਜਾਣ ਵਾਲ਼ੇ ਅੱਖਰਾਂ ਨੂੰ ਕੀ ਕਹਿੰਦੇ ਹਨ?

  • ੳ. ਨਾਸਿਕੀ ਅੱਖਰ
  • ੲ. ਦੁੱਤ ਅੱਖਰ
  • ਅ. ਜੁੜਵੇਂ ਅੱਖਰ
  • ਸ. ਉਪਰੋਕਤ ਸਾਰੇ

Answer: ੲ. ਦੁੱਤ ਅੱਖਰ

23. ਭਾਸ਼ਾ ਦੀ ਬੁਨਿਆਦੀ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ?

  • ੳ. ਧੁਨੀ ਨੂੰ
  • ੲ. ਸ਼ਬਦ ਨੂੰ
  • ਅ. ਵਰਨ ਨੂੰ
  • ਸ. ਵਾਕਾਂਸ਼ ਨੂੰ

Answer: ੳ. ਧੁਨੀ ਨੂੰ

24. ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਵੇਂ ਭੇਦ ਦਾ ਪਤਾ ਲੱਗਦਾ ਹੈ, ਉਸ ਨੂੰ ਕੀ ਕਹਿੰਦੇ ਹਨ?

  • ੳ. ਪੜਨਾਂਵ
  • ੲ. ਲਿੰਗ
  • ਅ. ਵਚਨ
  • ਸ. ਵਿਸ਼ੇਸ਼ਣ

Answer: ੲ. ਲਿੰਗ

25. ‘ਨਵਾਬ’ ਦਾ ਸਹੀ ਇਸਤਰੀ ਲਿੰਗ ਹੋਵੇਗਾ:

  • ੳ. ਨਵਾਬੀ
  • ੲ. ਨਵਾਬਣ
  • ਅ. ਬੇਗਮ
  • ਸ. ਰਾਣੀ

Answer: ੲ. ਨਵਾਬਣ

26. ‘ਢਿੱਡ ਵਿੱਚ ਚੂਹੇ ਨੱਚਣਾ’ ਮੁਹਾਵਰੇ ਦਾ ਸਹੀ ਅਰਥ ਚੁਣੋ:

  • ੳ. ਅਚਾਨਕ ਡਰ ਜਾਣਾ
  • ੲ. ਬਹੁਤ ਭੁੱਖ ਲੱਗਣਾ
  • ਅ. ਬਹੁਤ ਬੇਚੈਨ ਹੋਣਾ
  • ਸ. ਉਪਰੋਕਤ ਵਿੱਚੋਂ ਕੋਈ ਨਹੀਂ

Answer: ੲ. ਬਹੁਤ ਭੁੱਖ ਲੱਗਣਾ

27. ‘ਲਹੂ ਪੱਘਰਨਾ’ ਮੁਹਾਵਰੇ ਦਾ ਸਹੀ ਅਰਥ ਚੁਣੋ:

  • ੳ. ਲਹੂ ਲਾਲ ਹੋਣਾ
  • ਅ. ਪਿਆਰ ਜਾਗ ਪੈਣਾ
  • ੲ. ਗ਼ੁੱਸੇ ਹੋਣਾ
  • ਸ. ਲਹੂ ਜੰਮ ਜਾਣਾ

Answer: ਅ. ਪਿਆਰ ਜਾਗ ਪੈਣਾ

28. ‘ਅਸਮਾਨ ਤੋਂ ਡਿਗੀ ਖਜੂਰ ‘ਤੇ ਅਟਕੀ’ ਅਖਾਣ ਕਦੋਂ ਵਰਤਿਆ ਜਾਂਦਾ?

  • ੳ. ਇੱਕ ਮੁਸੀਬਤ ਵਿੱਚੋਂ ਨਿਕਲ਼ ਕੇ ਦੂਜੀ ਮੁਸੀਬਤ ਵਿੱਚ ਫਸ ਜਾਣਾ
  • ੲ. ਕੋਈ ਕੰਮ ਨਾ ਕਰਨਾ
  • ਅ. ਆਪਣਾ ਕੰਮ ਨਾ ਹੋਵੇ ਤੇ ਦੂਜੇ ਦਾ ਨੁਕਸਾਨ ਹੋ ਜਾਵੇ
  • ਸ. ੳ ਅਤੇ ਅ ਦੋਵੇਂ ਸਹੀ

Answer: ੳ. ਇੱਕ ਮੁਸੀਬਤ ਵਿੱਚੋਂ ਨਿਕਲ਼ ਕੇ ਦੂਜੀ ਮੁਸੀਬਤ ਵਿੱਚ ਫਸ ਜਾਣਾ

29. ਸਾਰਥਕ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ?

  • ੳ. ਤਿੰਨ
  • ੲ. ਅੱਠ
  • ਅ. ਪੰਜ
  • ਸ. ਛੇ

Answer: ੲ. ਅੱਠ

30. ਤੋਲਣ, ਮਿਣਨ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦਾ ਬੋਧ ਕਰਾਉਣ ਵਾਲ਼ੇ ਸ਼ਬਦ ਹੁੰਦੇ ਹਨ:

  • ੳ. ਆਮ ਨਾਂਵ
  • ਸ. ਵਸਤੂ ਵਾਚਕ ਨਾਂਵ
  • ਅ. ਖ਼ਾਸ ਨਾਂਵ
  • ੲ. ਇਕੱਠ ਵਾਚਕ ਨਾਂਵ

Answer: ਸ. ਵਸਤੂ ਵਾਚਕ ਨਾਂਵ

31. ਵਿਅਕਤੀਆਂ, ਜੀਵਾਂ ਜਾਂ ਗਿਣੀਆਂ ਜਾਣ ਵਾਲ਼ੀਆਂ ਵਸਤੂਆਂ ਦੇ ਸਮੂਹ ਦਾ ਬੋਧ ਕਰਾਉਣ ਵਾਲ਼ੇ ਸ਼ਬਦ ਹੁੰਦੇ ਹਨ:

  • ੳ. ਆਮ ਨਾਂਵ
  • ੲ. ਇਕੱਠ ਵਾਚਕ ਨਾਂਵ
  • ਅ. ਖ਼ਾਸ ਨਾਂਵ
  • ਸ. ਵਸਤੂ ਵਾਚਕ ਨਾਂਵ

Answer: ੲ. ਇਕੱਠ ਵਾਚਕ ਨਾਂਵ

32. ਹੇਠ ਲਿਖਿਆਂ ਵਿੱਚੋਂ ਪੜਨਾਂਵ ਸ਼ਬਦ ਕਿਹੜਾ ਹੈ?

  • ੳ. ਅੰਮੜੀ
  • ਅ. ਉਹ
  • ੲ. ਚੁੱਪ
  • ਸ. ਇਕੱਠੇ

Answer: ਅ. ਉਹ

33. ਜਿਹੜੇ ਪੜਨਾਂਵ ਯੋਜਕਾਂ ਵਾਂਗ ਦੋ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ, ਉਹਨਾਂ ਨੂੰ ਕਹਿੰਦੇ ਹਨ?

  • ੳ. ਪ੍ਰਸ਼ਨ-ਵਾਚਕ ਪੜਨਾਂਵ
  • ਅ. ਸੰਬੰਧ-ਵਾਚਕ ਪੜਨਾਂਵ
  • ੲ. ਪੁਰਖ-ਵਾਚਕ ਪੜਨਾਂਵ
  • ਸ. ਨਿੱਜ-ਵਾਚਕ ਪੜਨਾਂਵ

Answer: ਅ. ਸੰਬੰਧ-ਵਾਚਕ ਪੜਨਾਂਵ

34. ਪੰਜਾਬੀ ਵਿੱਚ ਕਿੰਨੇ ਵਿਸਰਾਮ-ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ?

  • ੳ. ਪੰਜ
  • ਸ. ਤੇਰਾਂ
  • ਅ. ਦਸ
  • ੲ. ਗਿਆਰਾਂ

Answer: ਸ. ਤੇਰਾਂ

35. ਕਿਸੇ ਸ਼ਬਦ ਦੇ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਨ ਵਾਲ਼ੇ ਸ਼ਬਦ ਹੁੰਦੇ ਹਨ:

  • ੳ. ਵਿਰੋਧਾਰਥਕ ਸ਼ਬਦ
  • ੲ. ਬਹੁਅਰਥਕ ਸ਼ਬਦ
  • ਅ. ਸਮਾਨਾਰਥਕ ਸ਼ਬਦ
  • ਸ. ਉਪਰੋਕਤ ਵਿੱਚੋਂ ਕੋਈ ਨਹੀਂ

Answer: ੳ. ਵਿਰੋਧਾਰਥਕ ਸ਼ਬਦ


36. ‘ਅੰਨ੍ਹਾ’ ਦਾ ਸਹੀ ਵਿਰੋਧੀ ਸ਼ਬਦ ਹੈ:

  • ੳ. ਕਾਨਾ
  • ਅ. ਸੁਜਾਖਾ
  • ੲ. ਸਿੱਧਾ
  • ਸ. ਉਪਰੋਕਤ ਵਿੱਚੋਂ ਕੋਈ ਨਹੀਂ

Answer: ਅ. ਸੁਜਾਖਾ

37. ‘ਅਸੀਂ ਕੱਲ੍ਹ ਮੇਲੇ ਗਏ।’ ਵਾਕ ਵਿੱਚ ਕਿਰਿਆ ਸ਼ਬਦ ਚੁਣੋ:

  • ੳ. ਕੱਲ੍ਹ
  • ੲ. ਗਏ
  • ਅ. ਅਸੀਂ
  • ਸ. ਮੇਲੇ

Answer: ੲ. ਗਏ

38. ਕਿਸੇ ਨਾਂਵ ਜਾਂ ਪੜਨਾਂਵ ਨਾਲ਼ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲ਼ੇ ਸ਼ਬਦ ਨੂੰ ਕੀ ਕਹਿੰਦੇ ਹਨ?

  • ੳ. ਨਾਂਵ
  • ਸ. ਵਿਸ਼ੇਸ਼ਣ
  • ੲ. ਕਿਰਿਆ
  • ਅ. ਪੜਨਾਂਵ

Answer: ਸ. ਵਿਸ਼ੇਸ਼ਣ

39. ਜਿਸ ਸ਼ਬਦ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਜਾਂ ਪੂਰੇ ਵਾਕ ਵਿੱਚ ਸਪਸ਼ਟ ਹੋਵੇ, ਉਸ ਨੂੰ ਕੀ ਕਹਿੰਦੇ ਹਨ?

  • ੳ. ਸਮਾਨਾਰਥਕ ਸ਼ਬਦ
  • ਅ. ਬਹੁਅਰਥਕ ਸ਼ਬਦ
  • ੲ. ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
  • ਸ. ਵਿਰੋਧਾਰਥਕ ਸ਼ਬਦ

Answer: ਅ. ਬਹੁਅਰਥਕ ਸ਼ਬਦ

40. ਕਿਰਿਆ-ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?

  • ੳ. ਦੋ
  • ਸ. ਅੱਠ
  • ਅ. ਪੰਜ
  • ੲ. ਛੇ

Answer: ਸ. ਅੱਠ

41. ‘ਸੰਬੰਧਕ’ ਦੀਆਂ ਕਿੰਨੀਆਂ ਕਿਸਮਾਂ ਹਨ?

  • ੳ. ਦੋ
  • ਅ. ਪੰਜ
  • ੲ. ਛੇ
  • ਸ. ਅੱਠ

Answer: ਅ. ਪੰਜ

42. ‘ਪ੍ਰਸੰਸਾ’ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ:

  • ੳ. ਸ਼ਲਾਘਾ
  • ਅ. ਉਪਮਾ
  • ੲ. ਵਡਿਆਈ
  • ਸ. ਉਪਰੋਕਤ ਸਾਰੇ

Answer: ਸ. ਉਪਰੋਕਤ ਸਾਰੇ

43. ‘ਘੋੜਾ’ ਸ਼ਬਦ ਦਾ ਸਹੀ ਬਹੁਵਚਨ ਸ਼ਬਦ ਹੋਵੇਗਾ:

  • ੳ. ਘੋੜੀ
  • ਅ. ਘੋੜੇ
  • ੲ. ਘੋੜੀਆਂ
  • ਸ. ਉਪਰੋਕਤ ਵਿੱਚੋਂ ਕੋਈ ਨਹੀਂ

Answer: ਅ. ਘੋੜੇ

44. ਵਾਕ ਵਿੱਚ ਦੋ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਵਾਲ਼ੇ ਸ਼ਬਦ ਹੁੰਦੇ ਹਨ:

  • ੳ. ਕਿਰਿਆ
  • ਅ. ਸੰਬੰਧਕ
  • ੲ. ਕਿਰਿਆ-ਵਿਸ਼ੇਸ਼ਣ
  • ਸ. ਯੋਜਕ

Answer: ਸ. ਯੋਜਕ

45. ‘ਵਿਸਮਕ’ ਦੀਆਂ ਕਿੰਨੀਆਂ ਕਿਸਮਾਂ ਹਨ?

  • ੳ. ਦੋ
  • ੲ. ਨੌਂ
  • ਅ. ਪੰਜ
  • ਸ. ਅੱਠ

Answer: ੲ. ਨੌਂ

46. ‘ਖ਼ਬਰਦਾਰ! ਅੱਗੇ ਨਾ ਜਾਈਂ।’ ਵਾਕ ਵਿੱਚੋਂ ਵਿਸਮਕ ਸ਼ਬਦ ਲੱਭੋ?

  • ੳ. ਖ਼ਬਰਦਾਰ!
  • ਅ. ਅੱਗੇ
  • ਸ. ਜਾਈਂ
ALSO READ  ਪੰਜਾਬ ਜਨਰਲ ਨਾਲੱਜ (GK) - 300+ ਮਹੱਤਵਪੂਰਨ ਪ੍ਰਸ਼ਨ ਅਤੇ ਉੱਤਰ Prepared From SADA PUNJAB Book

Answer: ੳ. ਖ਼ਬਰਦਾਰ!

47. ਉਹ ਸ਼ਬਦ ਜਿਨ੍ਹਾਂ ਦੇ ਵੱਖ-ਵੱਖ ਪ੍ਰਸੰਗਾਂ ਵਿੱਚ ਵਰਤਣ ਨਾਲ਼ ਵੱਖਰਾ ਭਾਵ ਪ੍ਰਗਟ ਹੁੰਦਾ ਹੈ, ਉਹਨਾਂ ਨੂੰ ਕਹਿੰਦੇ ਹਨ:

  • ੳ. ਸਮਾਨਾਰਥਕ ਸ਼ਬਦ
  • ਅ. ਬਹੁਅਰਥਕ ਸ਼ਬਦ
  • ੲ. ਵਿਰੋਧਾਰਥਕ ਸ਼ਬਦ
  • ਸ. ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

Answer: ਅ. ਬਹੁਅਰਥਕ ਸ਼ਬਦ

48. ‘ਸਿਮਰਤੀ’ ਸ਼ਬਦ ਤੋਂ ਕੀ ਭਾਵ ਹੈ?

  • ੳ. ਯਾਦ
  • ੲ. ਸੋਟੀ
  • ਅ. ਨੇਜਾ
  • ਸ. ਤਲਵਾਰ

Answer: ੳ. ਯਾਦ

49. ‘ਤਾਹਨੇ’ ਦਾ ਸਮਾਨਾਰਥਕ ਸ਼ਬਦ ਕੀ ਹੈ?

  • ੳ. ਝਿੜਕਣਾ
  • ਅ. ਮਿਹਣੇ
  • ੲ. ਤਾਰੀਫ਼ਾਂ
  • ਸ. ਤਾਅ ਦੇਣਾ

Answer: ਅ. ਮਿਹਣੇ

50. ‘ਤਕਨੀਸ਼ਨ’ ਸ਼ਬਦ ਤੋਂ ਕੀ ਭਾਵ ਹੈ?

  • ੳ. ਕਲਾ-ਨਿਪੁੰਨ ਵਿਅਕਤੀ
  • ਅ. ਆਲਾ-ਦੁਆਲਾ
  • ੲ. ਮੁਕਾਬਲਾ
  • ਸ. ਅਨੋਖਾ

Answer: ੳ. ਕਲਾ-ਨਿਪੁੰਨ ਵਿਅਕਤੀ


Part B: General Knowledge & Science

51. ਚੱਟਾਨਾਂ ਦੇ ਕਣਾਂ ਤੋਂ ਇਲਾਵਾ ਮਿੱਟੀ ਵਿੱਚ ਹੋਰ ਕੀ ਹੁੰਦਾ ਹੈ?

  • ੳ) ਹਵਾ ਅਤੇ ਪਾਣੀ
  • ਅ) ਪਾਣੀ ਅਤੇ ਪੌਦੇ
  • ੲ) ਹਵਾ, ਪਾਣੀ ਅਤੇ ਪੌਦੇ
  • ਸ) ਖਣਿਜ, ਕਾਰਬਨਿਕ ਪਦਾਰਥ ਅਤੇ ਪਾਣੀ

Answer: ਸ) ਖਣਿਜ, ਕਾਰਬਨਿਕ ਪਦਾਰਥ ਅਤੇ ਪਾਣੀ

52. ਕਿਸ ਮਿੱਟੀ ਵਿੱਚ ਪਾਣੀ ਰੋਕਣ ਦੀ ਸਮਰੱਥਾ ਸਭ ਤੋਂ ਵੱਧ ਹੁੰਦੀ ਹੈ?

  • ੳ) ਰੇਤਲੀ ਮਿੱਟੀ
  • ਅ) ਦੋਮਟ ਮਿੱਟੀ
  • ੲ) ਰੇਤ ਤੇ ਦੋਮਟ ਮਿੱਟੀ
  • ਸ) ਚੀਕਣੀ ਮਿੱਟੀ

Answer: ਸ) ਚੀਕਣੀ ਮਿੱਟੀ

53. ਪੰਜਾਬ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਹੈ?

  • ੳ) ਕਾਂਗਰਸ
  • ਅ) ਆਪ
  • ੲ) ਬੀ.ਜੇ.ਪੀ.
  • ਸ) ਕੋਈ ਨਹੀਂ

Answer: ਅ) ਆਪ

54. ਵੱਡੇ ਸਾਹਿਬਜ਼ਾਦੇ ਕਿਸ ਯੁੱਧ ਵਿੱਚ ਸ਼ਹੀਦ ਹੋਏ?

  • ੳ) ਮੁਕਤਸਰ ਦਾ ਯੁੱਧ
  • ਅ) ਭੰਗਾਣੀ ਦਾ ਯੁੱਧ
  • ੲ) ਚਮਕੌਰ ਦਾ ਯੁੱਧ
  • ਸ) ਛੋਟਾ ਘੱਲੂਘਾਰਾ

Answer: ੲ) ਚਮਕੌਰ ਦਾ ਯੁੱਧ

55. ਪੰਜਾਬੀ ਕਲਾ ਦਾ ਰੂਪ ‘ਫੁਲਕਾਰੀ’ ਕਿਥੇ ਵਰਤਿਆ ਜਾਂਦਾ ਹੈ?

  • ੳ) ਪਹਿਰਾਵਾ
  • ਅ) ਪੇਟਿੰਗ
  • ੲ) ਮੂਰਤ ਕਲਾ
  • ਸ) ਸੰਗੀਤ

Answer: ੳ) ਪਹਿਰਾਵਾ

56. ‘ਪੰਜਾਬ’ ਸ਼ਬਦ ਦਾ ਅਸਲੀ ਅਰਥ ਕੀ ਹੈ?

  • ੳ) ਪੰਜ ਰੰਗਾਂ ਦੀ ਧਰਤੀ
  • ਅ) ਪੰਜ ਪਹਾੜਾਂ ਦੀ ਧਰਤੀ
  • ੲ) ਪੰਜ ਨਦਿਆਂ ਦੀ ਧਰਤੀ
  • ਸ) ਕੋਈ ਨਹੀਂ

Answer: ੲ) ਪੰਜ ਨਦਿਆਂ ਦੀ ਧਰਤੀ

57. ਦਿਵਾਲੀ ਕਿਹੜੇ ਮਹੀਨੇ ਵਿੱਚ ਆਉਂਦੀ ਹੈ?

  • ੳ) ਕੱਤਕ
  • ਅ) ਚੇਤ
  • ੲ) ਫੱਗਣ
  • ਸ) ਪੋਹ

Answer: ੳ) ਕੱਤਕ

58. ਪੰਜਾਬ ਦੇ ਕਿਹੜੇ ਸ਼ਹਿਰ ਨੂੰ ਵੈਦਿਕ ਸ਼ਹਿਰ ਕਿਹਾ ਜਾਂਦਾ ਹੈ?

  • ੳ) ਰੋਪੜ
  • ਅ) ਲੁਧਿਆਣਾ
  • ੲ) ਜਲੰਧਰ
  • ਸ) ਫਰੀਦਕੋਟ

Answer: ੳ) ਰੋਪੜ

59. ਗ੍ਰਹਿ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ?

  • ੳ) ਸ਼ਨੀ
  • ਅ) ਬ੍ਰਹਸਪਤੀ
  • ੲ) ਮੰਗਲ
  • ਸ) ਬੁੱਧ

Answer: ਅ) ਬ੍ਰਹਸਪਤੀ

60. ਹਵਾ ਵਿੱਚ ਸਭ ਤੋਂ ਵੱਧ ਕਿਹੜੀ ਗੈਸ ਪਾਈ ਜਾਂਦੀ ਹੈ?

  • ੳ) ਆਕਸੀਜਨ
  • ਅ) ਨਾਈਟ੍ਰੋਜਨ
  • ੲ) ਹਾਈਡ੍ਰੋਜਨ
  • ਸ) ਕੋਈ ਨਹੀਂ

Answer: ਅ) ਨਾਈਟ੍ਰੋਜਨ

61. ਕਿਹੜੇ ਜਾਨਵਰ ਨੂੰ ‘ਮਨੁੱਖ ਦਾ ਸਭ ਤੋਂ ਵਧੀਆ ਦੋਸਤ’ ਕਿਹਾ ਜਾਂਦਾ ਹੈ?

  • ੳ) ਬਿੱਲੀ
  • ਅ) ਘੋੜਾ
  • ੲ) ਕੁੱਤਾ
  • ਸ) ਖਰਗੋਸ਼

Answer: ੲ) ਕੁੱਤਾ

62. ਵਾਤਾਵਰਣ ਦੀ ਮੌਜੂਦਾ ਹਾਲਤ ਨੂੰ ਕੀ ਕਿਹਾ ਜਾਂਦਾ ਹੈ?

  • ੳ) ਜਲਵਾਯੂ
  • ੲ) ਮੌਸਮ
  • ਅ) ਹਵਾ ਦਬਾਅ
  • ਸ) ਤਾਪਮਾਨ

Answer: ੲ) ਮੌਸਮ

63. ਭਾਰਤ ਕਿਸ ਸਾਲ ਵਿੱਚ ਸੰਵਿਧਾਨ ਅਪਣਾ ਕੇ ਗਣਤੰਤਰ ਬਣਿਆ?

  • ੳ) 1952
  • ੲ) 1949
  • ਅ) 1947
  • ਸ) 1950

Answer: ਸ) 1950

64. ਹਵਾ ਦੇ ਦਬਾਅ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ?

  • ੳ) ਥਰਮਾਮੀਟਰ
  • ਅ) ਬੈਰੋਮੀਟਰ
  • ੲ) ਹਾਈਗ੍ਰੋਮੀਟਰ
  • ਸ) ਸਿਸਮੋਗ੍ਰਾਫ

Answer: ਅ) ਬੈਰੋਮੀਟਰ

65. ਸ਼ਰੀਰ ਦਾ ਕਿਹੜਾ ਅੰਗ ਖੂਨ ਨੂੰ ਫਿਲਟਰ ਕਰਦਾ ਹੈ?

  • ੳ) ਦਿਲ
  • ਅ) ਆਂਤੜੀਆਂ
  • ੲ) ਦਿਮਾਗ
  • ਸ) ਗੁਰਦੇ

Answer: ਸ) ਗੁਰਦੇ

66. ਕਿਸ ਨਦੀ ਨੂੰ ‘ਭਾਰਤ ਦੀ ਆਤਮਾ’ ਕਿਹਾ ਜਾਂਦਾ ਹੈ?

  • ੳ) ਗੰਗਾ
  • ਅ) ਜਮੁਨਾ
  • ੲ) ਸਤਲੁਜ
  • ਸ) ਬ੍ਰਹਮਪੁਤਰ

Answer: ੳ) ਗੰਗਾ

67. ਹਿਊਮਸ ਕਿਸ ਤੋਂ ਬਣਦੀ ਹੈ?

  • ੳ) ਗਲੇ-ਸੜੇ ਪੌਦੇ ਅਤੇ ਜੰਤੂਆਂ ਤੋਂ
  • ਅ) ਨਰਮ ਮਿੱਟੀ ਤੋਂ
  • ੲ) ਅਕਾਰਬਨਿਕ ਪਦਾਰਥਾਂ ਤੋਂ
  • ਸ) ਕੋਲੇ ਤੋਂ

Answer: ੳ) ਗਲੇ-ਸੜੇ ਪੌਦੇ ਅਤੇ ਜੰਤੂਆਂ ਤੋਂ

68. ਕਿਹੜੇ ਜਾਨਵਰ ਨੂੰ ਮਾਰੂਥਲ ਦਾ ਜਹਾਜ ਕਿਹਾ ਜਾਂਦਾ ਹੈ?

  • ੳ) ਘੋੜਾ
  • ਅ) ਊਂਠ
  • ੲ) ਹਾਥੀ
  • ਸ) ਗਧਾ

Answer: ਅ) ਊਂਠ

69. ਲਾਲ ਕਿਲ੍ਹਾ ਕਿਥੇ ਸਥਿਤ ਹੈ?

  • ੳ) ਕੋਲਕਾਤਾ
  • ਅ) ਆਗਰਾ
  • ੲ) ਮੁੰਬਈ
  • ਸ) ਦਿੱਲੀ

Answer: ਸ) ਦਿੱਲੀ

70. ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਕਿਹੜੀ ਹੈ?

  • ੳ) ਕੰਚਨਜੰਗਾ
  • ਅ) K2
  • ੲ) ਮਾਊਂਟ ਐਵਰੇਸਟ
  • ਸ) ਐਲਪਸ

Answer: ੲ) ਮਾਊਂਟ ਐਵਰੇਸਟ

71. ਸਾਡਾ ਰਾਸ਼ਟਰੀ ਫੁੱਲ ਕਿਹੜਾ ਹੈ?

  • ੳ) ਗੁਲਾਬ
  • ਅ) ਗੇਂਦਾ
  • ੲ) ਚੰਪਾ
  • ਸ) ਕਮਲ

Answer: ਸ) ਕਮਲ

72. ਸਾਡੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ?

  • ੳ) ਲਾਲ ਬਹਾਦਰ ਸ਼ਾਸਟਰੀ
  • ਅ) ਗੁਲਜ਼ਾਰੀ ਲਾਲ ਨੰਦਾ
  • ੲ) ਸਰਦਾਰ ਪਟੇਲ
  • ਸ) ਜਵਾਹਰ ਲਾਲ ਨਹਿਰੂ

Answer: ਸ) ਜਵਾਹਰ ਲਾਲ ਨਹਿਰੂ


ਦਿਸ਼ਾ ਨਿਰਦੇਸ਼ (ਪ੍ਰਸ਼ਨ 73-74): ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਡਿਕਸ਼ਨਰੀ ਦੇ ਮੁਤਾਬਿਕ ਕ੍ਰਮ ਵਿੱਚ ਲਿਖੋ:

73. 1. Chain, 2. Tyre, 3. Hat, 4. Pen

  • ੳ) 1, 2, 3, 4
  • ਅ) 1, 3, 4, 2
  • ੲ) 4, 3, 2, 1
  • ਸ) 3, 2, 4, 1
ALSO READ  PUNJAB ETT EXAM 2023 PUNJABI PYQ FULLY SOVLED PAPER WITH ANSWER Key

Answer: ਅ) 1, 3, 4, 2

74. 1. Apply, 2. Goal, 3. Rat, 4. Spoon

  • ੳ) 3, 2, 1, 4
  • ਅ) 1, 2, 3, 4
  • ੲ) 1, 4, 2, 3
  • ਸ) 4, 3, 2, 1

Answer: ੲ) 1, 4, 2, 3

75. ਹੇਠ ਲਿਖਿਆਂ ਵਿੱਚੋਂ ਕਿਹੜੀ ਰਬੀ ਦੀ ਫਸਲ ਹੈ?

  • ੳ) ਝੋਨਾ
  • ਅ) ਮੱਕੀ
  • ੲ) ਛੋਲੇ
  • ਸ) ਬਾਜਰਾ

Answer: ੲ) ਛੋਲੇ


Part B: General Knowledge & Science (Continued)

76. ਸੰਯੁਕਤ ਰਾਸ਼ਟਰ ਸੰਘ ਦਾ ਮੁੱਖ ਦਫਤਰ ਕਿਥੇ ਹੈ?

  • ੳ) ਨਿਊਯਾਰਕ
  • ਅ) ਪੈਰਿਸ
  • ੲ) ਲੰਡਨ
  • ਸ) ਜਨੇਵਾ

Answer: ੳ) ਨਿਊਯਾਰਕ

77. ਅਰਬ ਸਾਗਰ ਭਾਰਤ ਦੇ ਕਿਹੜੇ ਹਿੱਸੇ ਵਿੱਚ ਹੈ?

  • ੳ) ਪੂਰਬ
  • ਅ) ਦੱਖਣ
  • ੲ) ਪੱਛਮ
  • ਸ) ਉੱਤਰ

Answer: ੲ) ਪੱਛਮ

78. ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਖਾਦ ਹੈ?

  • ੳ) ਵਰਮੀ ਕੰਪੋਸਟ
  • ਅ) ਯੂਰੀਆ
  • ੲ) ਪੋਟਾਸ਼
  • ਸ) ਸੁਪਰ ਫਾਸਫੇਟ

Answer: ੳ) ਵਰਮੀ ਕੰਪੋਸਟ

79. ਸੀਡਿੰਗ ਲਈ ਵਰਤੇ ਜਾਣ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ?

  • ੳ) ਡ੍ਰਿਲ
  • ਅ) ਲੈਵਲਰ
  • ੲ) ਲੱਕੜ ਦਾ ਤਖਤਾ
  • ਸ) ਹਲ਼

Answer: ੳ) ਡ੍ਰਿਲ

80. ਬੀਜਾਂ ਨੂੰ ਸਿੱਧੇ ਮਿੱਟੀ ਵਿੱਚ ਬੀਜਣ ਨਾਲ ਕਿਹੜੀ ਫਸਲ ਹੁੰਦੀ ਹੈ?

  • ੳ) ਟਮਾਟਰ
  • ਅ) ਸੰਘਾੜੇ
  • ੲ) ਝੋਨਾ
  • ਸ) ਮਿਰਚਾਂ

Answer: ਸ) ਮਿਰਚਾਂ

81. ਛੂਤ ਦੇ ਰੋਗਾਂ ਦਾ ਸਭ ਤੋਂ ਜ਼ਿਆਦਾ ਰੋਗ-ਵਾਹਕ ਕਿਹੜਾ ਹੈ?

  • ੳ) ਕੀੜੀ
  • ਅ) ਮੱਕੜੀ
  • ੲ) ਡਰੈਗਨ ਫਲਾਈ
  • ਸ) ਘਰੇਲੂ ਮੱਖੀ

Answer: ਸ) ਘਰੇਲੂ ਮੱਖੀ

82. ਕੇਸਰੀ ਰੰਗ ਤਿਰੰਗੇ ਵਿੱਚ ਕੀ ਦਰਸਾਉਂਦਾ ਹੈ?

  • ੳ) ਅਹਿੰਸਾ
  • ਅ) ਪ੍ਰਗਤੀ
  • ੲ) ਸ਼ਕਤੀ
  • ਸ) ਧਰਮ

Answer: ੲ) ਸ਼ਕਤੀ

83. ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ?

  • ੳ) ਯਮੁਨਾ
  • ਅ) ਨਰਮਦਾ
  • ੲ) ਗੋਦਾਵਰੀ
  • ਸ) ਗੰਗਾ

Answer: ਸ) ਗੰਗਾ

84. ਪੰਜਾਬ ਦੀ ਰਾਜਧਾਨੀ ਕਿਹੜੀ ਹੈ?

  • ੳ) ਪਟਿਆਲਾ
  • ਅ) ਲੁਧਿਆਣਾ
  • ੲ) ਚੰਡੀਗੜ੍ਹ
  • ਸ) ਅੰਮ੍ਰਿਤਸਰ

Answer: ੲ) ਚੰਡੀਗੜ੍ਹ

85. ਮਨੁੱਖੀ ਦਿਲ ਦੇ ਕਿੰਨੇ ਚੈਂਬਰ ਹੁੰਦੇ ਹਨ?

  • ੳ) 4
  • ਅ) 2
  • ੲ) 3
  • ਸ) 5

Answer: ੳ) 4


ਦਿਸ਼ਾ ਨਿਰਦੇਸ਼ (ਪ੍ਰਸ਼ਨ 86-90): ਹੇਠਾਂ ਦਿੱਤੇ ਪ੍ਰਸ਼ਨ ਵਿੱਚ ਚਾਰ ਸ਼ਬਦ ਦਿੱਤੇ ਹਨ। ਤਿੰਨ ਸ਼ਬਦ ਆਪਸ ਵਿੱਚ ਕੁਝ ਸਾਂਝ ਰਖਦੇ ਹਨ, ਪਰ ਇੱਕ ਸ਼ਬਦ ਵੱਖਰਾ ਹੈ। ਇਸ ਵੱਖਰਾ ਵਿਕਲਪ ਚੁਣੋ:

86.

  • ੳ) 4
  • ਅ) 55
  • ੲ) 25
  • ਸ) 36

Answer: ਅ) 55 (All others are perfect squares)

87.

  • ੳ) 13:17
  • ਅ) 20:40
  • ੲ) 17:19
  • ਸ) 29:31

Answer: ਅ) 20:40

88.

  • ੳ) ਹਸਪਤਾਲ
  • ਅ) ਘਰ
  • ੲ) ਕੋਠੀ
  • ਸ) ਕੁਟੀਆ

Answer: ਅ) ਘਰ (Others are types of buildings)

89. ਕਿਸਾਨ : ਖੇਤ :: ਕਲਰਕ : ?

  • ੳ) ਫਾਈਲ
  • ੲ) ਦਫਤਰ
  • ਅ) ਪੈੱਨ
  • ਸ) ਡੈਸਕ

Answer: ੲ) ਦਫਤਰ

90.

  • ੳ) ਪੰਜਾਬ
  • ਅ) ਦਿੱਲੀ
  • ਸ) ਹਰਿਆਣਾ
  • ੲ) ਸਿੱਕਮ

Answer: ੲ) ਸਿੱਕਮ (Others are states, Delhi is a UT)


91. ਪ੍ਰਕਾਸ਼ ਸੰਸ਼ਲੇਸ਼ਣ ਦੌਰਾਨ ਸਟਾਰਚ ਦੇ ਨਾਲ ਹੋਰ ਕੀ ਪ੍ਰਾਪਤ ਹੁੰਦਾ ਹੈ?

  • ੳ) ਨਾਈਟ੍ਰੋਜਨ
  • ੲ) ਆਕਸੀਜਨ
  • ਅ) ਹਾਈਡ੍ਰੋਜਨ
  • ਸ) ਕੋਈ ਨਹੀਂ

Answer: ੲ) ਆਕਸੀਜਨ

92. ਜੰਗਲ ਕੱਟਣ ਦਾ ਕੀ ਨੁਕਸਾਨ ਹੈ?

  • ੳ) ਪ੍ਰਦੂਸ਼ਣ ਵਿੱਚ ਵਾਧਾ
  • ਅ) ਵਿਸ਼ਵ ਤਾਪਮਾਨ
  • ੲ) ਭੌਂ-ਖੋਰ
  • ਸ) ਇਹ ਸਾਰੇ

Answer: ਸ) ਇਹ ਸਾਰੇ

93. ਸਾਹ ਲੈਣ ਦੀ ਗਤੀ ਕਦੋਂ ਵਧਦੀ ਹੈ?

  • ੳ) ਬੈਠਦੇ ਸਮੇਂ
  • ਅ) ਦੌੜਦੇ ਸਮੇਂ
  • ੲ) ਚੱਲਦੇ ਸਮੇਂ
  • ਸ) ਸੌਂਦੇ ਸਮੇਂ

Answer: ਅ) ਦੌੜਦੇ ਸਮੇਂ

94. ਪੌਦੇ ਦੇ ਪੱਤੇ ਕਿਸ ਰਾਹੀਂ ਸਾਹ ਲੈਂਦੇ ਹਨ?

  • ੳ) ਸਟੋਮੈਟਾ
  • ਅ) ਟ੍ਰੇਕੀਆ
  • ੲ) ਗਲਫੜੇ
  • ਸ) ਸਾਹ ਨਲੀ

Answer: ੳ) ਸਟੋਮੈਟਾ

95. ਕਿਸੇ ਸਿਹਤਮੰਦ ਬਾਲਗ ਵਿਅਕਤੀ ਦੀ ਨਬਜ਼ ਦਰ ਕਿੰਨੀ ਹੁੰਦੀ ਹੈ?

  • ੳ) 60-65
  • ਅ) 50-60
  • ੲ) 80-120
  • ਸ) 72-80

Answer: ਸ) 72-80

96. ਪਰਾਗ ਕਣ ਕਿਥੇ ਪੈਦਾ ਹੁੰਦੇ ਹਨ?

  • ੳ) ਪਰਾਗ ਕੋਸ਼
  • ਅ) ਤੰਤੂ
  • ੲ) ਸਟਿਗਮਾ
  • ਸ) ਸਟਾਈਲ

Answer: ੳ) ਪਰਾਗ ਕੋਸ਼


ਦਿਸ਼ਾ ਨਿਰਦੇਸ਼ (ਪ੍ਰਸ਼ਨ 97-100): ਹੇਠਾਂ ਦਿੱਤੇ ਕਥਨ ਧਿਆਨ ਨਾਲ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨ ਹੱਲ ਕਰੋ:

ਇੱਕ ਪਰਿਵਾਰ ਦੇ ਪੰਜ ਮੈਂਬਰਾਂ ਵਿੱਚੋਂ:

  1. ਗਗਨ ਸਭ ਤੋਂ ਵੱਡਾ ਅਤੇ ਅਭਿਜੋਤ ਸਭ ਤੋਂ ਛੋਟਾ ਹੈ।
  2. ਰਾਜ, ਅਭਿਜੋਤ ਤੋਂ ਵੱਡਾ ਹੈ, ਪਰ ਨੂਰ ਤੋਂ ਛੋਟਾ ਹੈ।
  3. ਗੌਰਵ ਨੂਰ ਤੋਂ ਵੱਡਾ ਹੈ, ਪਰ ਗਗਨ ਤੋਂ ਛੋਟਾ ਹੈ।

97. ਉਪਰੋਕਤ ਮੈਂਬਰਾਂ ਵਿੱਚੋਂ ਗੌਰਵ ਤੋਂ ਛੋਟਾ ਪਰ ਰਾਜ ਤੋਂ ਵੱਡਾ ਕੌਣ ਹੈ?

  • ੳ) ਗਗਨ
  • ਅ) ਗੌਰਵ
  • ੲ) ਨੂਰ
  • ਸ) ਅਭਿਜੋਤ

Answer: ੲ) ਨੂਰ

98. ਇਹਨਾਂ ਵਿੱਚੋਂ ਨੂਰ ਤੋਂ ਛੋਟਾ ਪਰ ਅਭਿਜੋਤ ਤੋਂ ਵੱਡਾ ਕੌਣ ਹੈ?

  • ੳ) ਗੌਰਵ
  • ਅ) ਰਾਜ
  • ੲ) ਗਗਨ
  • ਸ) ਅਭਿਜੋਤ

Answer: ਅ) ਰਾਜ

99. ਇਹਨਾਂ ਵਿੱਚੋਂ ਉਹ ਮੈਂਬਰ ਕਿਹੜਾ ਹੈ, ਜੋ ਗਗਨ ਅਤੇ ਰਾਜ ਦੋਵਾਂ ਤੋਂ ਛੋਟਾ ਹੈ?

  • ੳ) ਗੌਰਵ
  • ੲ) ਨੂਰ
  • ਅ) ਅਭਿਜੋਤ
  • ਸ) ਗਗਨ

Answer: ਅ) ਅਭਿਜੋਤ

100. ਉਹ ਕਿਹੜਾ ਮੈਂਬਰ ਹੈ, ਜੋ ਗੌਰਵ ਅਤੇ ਅਭਿਜੋਤ ਦੋਵਾਂ ਤੋਂ ਵੱਡਾ ਹੈ?

  • ੳ) ਗਗਨ
  • ਅ) ਨੂਰ
  • ੲ) ਰਾਜ
  • ਸ) ਕੋਈ ਨਹੀਂ

Answer: ੳ) ਗਗਨ