PSEB 7TH CLASS SCIENCE REAL QUESTION PAPER FULLY SOLVED 2026 WITH PDF
{ਭਾਗ ੳ} (1 ਅੰਕ ਵਾਲੇ ਪ੍ਰਸ਼ਨ) (A) ਬਹੁ-ਵਿਕਲਪੀ ਪ੍ਰਸ਼ਨ (MCQ) ਪ੍ਰਸ਼ਨ 1). ਸੂਖਮਜੀਵ ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਮਿੱਟੀ ਵਿੱਚ ਸਥਿਰ ਕਰਦਾ ਹੇ: a) ਅਮਰਵੇਲ b) ਖੁੰਭ c) ਰਾਈਜ਼ੋਬੀਅਮ d) ਕੋਈ ਨਹੀਂ ਉੱਤਰ: c) ਰਾਈਜ਼ੋਬੀਅਮ+1 ਪ੍ਰਸ਼ਨ 2.) ਜਿਗਰ ਵਿੱਚ ਇਸਦਾ ਰਿਸਾਵ ਹੁੰਦਾ ਹੈ : – a) ਪ੍ਰੋਟੀਨ b) ਪਿੱਤ ਰਸ c) ਕਾਰਬੋਹਾਈਡੇਟਸ d) ਲਾਰ ਉੱਤਰ: …