Complete 10th Class Translation Sentences (Punjab Board Mohali) – 100 Examples
Complete 10th Class Translation Sentences (Punjab Board Mohali) – 100 Examples
Complete 10th Class Translation Sentences (Punjab Board Mohali) – 100 Examples
Welcome to Best Solution Class! This post provides a full list of 100 English-Punjabi translation sentences for Punjab School Education Board (Mohali) 10th class students. These sentences cover modals, tenses, imperatives, proverbs, idioms, and more—perfect for exam preparation.
1-10: Modals Related
- ਮੈਂ ਇਹ ਸਵਾਲ ਹੱਲ ਕਰ ਸਕਦਾ ਹਾਂ।
I can solve this sum. - ਤੁਹਾਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
You should consult a good doctor. - ਸਾਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ।
You should obey your parents. - ਹੋ ਸਕਦਾ ਹੈ, ਅੱਜ ਰਾਤ ਵਰਖਾ ਹੋਵੇ।
It may rain tonight. - ਉਹ ਇੱਥੇ ਰਹਿੰਦਾ ਸੀ।
He used to live here. - ਮਿਹਨਤ ਕਰੋ, ਐਵੇਂ ਨਾ ਹੋਵੇ ਕਿ ਫੇਲ ਹੋ ਜਾਵੋ।
Work hard, lest you should fail. - ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।
We ought to serve our country. - ਸਭ ਨੇ ਇੱਕ ਨਾ ਇੱਕ ਦਿਨ ਮਰਨਾ ਹੀ ਹੈ।
Death defies all treatment. - ਕਾਸ਼ ਮੈਂ ਅਮੀਰ ਹੁੰਦਾ।
Would that I were rich! - ਮੇਰੀ ਕੀ ਮਜਾਲ ਕਿ ਮੈਂ ਤੁਹਾਡਾ ਅਪਮਾਨ ਕਰਾਂ।
I dare not insult you.
11-45: Tense-Based Sentences
Present Indefinite
- ਅਸੀਂ ਕ੍ਰਿਕਟ ਖੇਡਦੇ ਹਾਂ।
We play cricket. - ਮੇਰੀ ਘੜੀ ਠੀਕ ਸਮਾਂ ਨਹੀਂ ਦਿੰਦੀ ਹੈ।
My watch does not keep the correct time. - ਧਰਤੀ ਸੂਰਜ ਦੁਆਲੇ ਘੁੰਮਦੀ ਹੈ।
The Earth moves round the Sun. - ਉਹ ਕਦੋਂ ਸੌਂਦੇ ਹਨ?
When do they sleep?
Present Continuous
- ਮੈਂ ਪੱਤਰ ਲਿਖ ਰਿਹਾ ਹਾਂ।
I am writing a letter. - ਮੁੰਡੇ ਸ਼ੋਰ ਮਚਾ ਰਹੇ ਹਨ।
The boys are making a noise. - ਕੀ ਚਪੜਾਸੀ ਘੰਟੀ ਵਜਾ ਰਿਹਾ ਹੈ?
Is the peon ringing the bell? - ਤੁਸੀਂ ਆਪਣੀਆਂ ਕਿਤਾਬਾਂ ਕਿਉਂ ਖਰਾਬ ਕਰ ਰਹੇ ਹੋ?
Why are you spoiling your books?
Present Perfect
- ਮੈਂ ਆਪਣਾ ਕੰਮ ਖ਼ਤਮ ਕਰ ਲਿਆ ਹੈ।
I have finished my work. - ਉਸਨੇ ਇਸ ਪਾਠ ਦੀ ਦੁਹਰਾਈ ਨਹੀਂ ਕੀਤੀ ਹੈ।
He has not revised this lesson. - ਕੀ ਵਰਖਾ ਰੁੱਤ ਸ਼ੁਰੂ ਹੋ ਗਈ ਹੈ?
Has the rainy season set in? - ਉਹ ਕਦੇ ਆਗਰਾ ਨਹੀਂ ਗਿਆ ਹੈ।
He has never been to Agra.
Present Perfect Continuous
- ਸਵੇਰ ਤੋਂ ਬੂੰਦਾਂ-ਬਾਂਦੀ ਹੋ ਰਹੀ ਹੈ।
It has been drizzling since morning. - ਮੈਂ ਦਸ ਸਾਲ ਤੋਂ ਇਸ ਸਕੂਲ ਵਿੱਚ ਪੜ੍ਹਾ ਰਹੀ ਹਾਂ।
I have been teaching in this school for ten years. - ਕੀ ਸਵੇਰ ਤੋਂ ਮੂਸਲਧਾਰ ਵਰਖਾ ਹੋ ਰਹੀ ਹੈ?
Has it been raining heavily since morning? - ਕੀ ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਨਹੀਂ ਦੇ ਰਿਹਾ ਹੈ?
Has the gardener not been watering the plants since morning?
Past Indefinite
- ਮੈਂ ਕੱਲ੍ਹ ਆਪਣੇ ਦੋਸਤ ਦੇ ਘਰ ਗਿਆ।
I went to my friend’s house yesterday. - ਉਹ ਕੱਲ੍ਹ ਬਜ਼ਾਰ ਨਹੀਂ ਗਏ।
They did not go to market yesterday. - ਕੀ ਤੁਸੀਂ ਆਪਣਾ ਸਮਾਂ ਬਰਬਾਦ ਕੀਤਾ?
Did you waste your time?
Past Continuous
- ਅਸੀਂ ਚਾਹ ਪੀ ਰਹੇ ਸੀ।
We were taking tea. - ਉਹ ਕ੍ਰਿਕਟ ਨਹੀਂ ਖੇਡ ਰਹੇ ਸਨ।
They were not playing cricket. - ਕੀ ਉਹ ਸਕੂਲ ਜਾ ਰਹੇ ਸਨ?
Were they going to school?
Past Perfect
- ਮੇਰੇ ਸਕੂਲ ਪਹੁੰਚਣ ਤੋਂ ਪਹਿਲਾਂ ਘੰਟੀ ਵੱਜ ਚੁੱਕੀ ਸੀ।
The bell had been rung before I reached the school. - ਕੀ ਡਾਕਟਰ ਦੇ ਆਉਣ ਤੋਂ ਪਹਿਲਾਂ ਮਰੀਜ਼ ਮਰ ਚੁੱਕਾ ਸੀ?
Had the patient died before the doctor came?
Past Perfect Continuous
- ਮੁੰਡੇ ਦੋ ਦਿਨ ਤੋਂ ਨੱਚ ਦੀ ਪਰੈਕਟਿਸ ਕਰ ਰਹੇ ਸਨ।
The boys had been practising dance for two days. - ਕੀ ਉਹ ਕਾਫ਼ੀ ਸਮੇਂ ਤੋਂ ਕਿਤਾਬ ਲਿਖ ਰਿਹਾ ਸੀ?
Had he been writing a book for a long time?
Future Indefinite
- ਉਹ ਪਤੰਗਾਂ ਉਡਾਉਣਗੇ।
They will fly kites. - ਕੀ ਉਹ ਕੱਲ੍ਹ ਸਕੂਲ ਆਉਣਗੇ?
Will they come to school tomorrow?
Future Continuous
- ਉਹ ਆਪਣਾ ਪਾਠ ਯਾਦ ਕਰ ਰਹੇ ਹੋਣਗੇ।
They will be learning their lesson. - ਕੀ ਤੁਹਾਡੀ ਮਾਤਾ ਜੀ ਖਾਣਾ ਬਣਾ ਰਹੇ ਹੋਣਗੇ?
Will your mother be cooking the food?
Future Perfect
- ਮੈਂ ਉਦੋਂ ਤੱਕ ਸੜਕ ਪਾਰ ਕਰ ਚੁੱਕਾ ਹੋਵਾਂਗਾ।
I shall have crossed the road by then. - ਕੀ ਉਹ ਮੇਰੇ ਤੋਂ ਪਹਿਲਾਂ ਸਕੂਲ ਪਹੁੰਚ ਚੁੱਕਾ ਹੋਵੇਗਾ?
Will he have reached the school before I reach?
Future Perfect Continuous
- ਮੈਂ ਦੋ ਘੰਟੇ ਤੋਂ ਪੜ੍ਹ ਰਿਹਾ ਹੋਵਾਂਗਾ।
I shall have been reading for two hours. - ਕੀ ਉਹ ਜਲੰਧਰ ਵਿੱਚ 1995 ਤੋਂ ਰਹਿ ਰਿਹਾ ਹੋਵੇਗਾ?
Will he have been living in Jalandhar since 1995? - ਧੋਬੀ ਸਵੇਰ ਤੋਂ ਕੱਪੜੇ ਨਹੀਂ ਧੋ ਰਿਹਾ ਹੋਵੇਗਾ।
The washerman will not have been washing the clothes since morning.
46-60: Imperative Sentences
- ਕਦੇ ਝੂਠ ਨਾ ਬੋਲੋ।
Never tell a lie. - ਬੁਰੀ ਸੰਗਤ ਤੋਂ ਬਚੋ।
Avoid bad company. - ਸਦਾ ਸੱਚ ਬੋਲੋ।
Always speak the truth. - ਚੁੱਪ ਰਹੋ।
Be silent. - ਉਸਨੂੰ ਬੋਲਣ ਦਿਓ।
Let him speak. - ਮੈਨੂੰ ਜਾਣ ਦਿਓ।
Let me go. - ਸ਼ੋਰ ਨਾ ਮਚਾਓ।
Do not make a noise. - ਚਲੋ, ਟਹਿਲਣ ਚੱਲੀਏ।
Let us go for a walk. - ਚਲੋ ਧੁੱਪ ਵਿੱਚ ਬੈਠੀਏ।
Let us sit in the sun. - ਮੇਰੇ ਲਈ ਪਾਣੀ ਦਾ ਗਲਾਸ ਮੰਗੋ।
Ask for a glass of water for me. - ਆਪਣਾ ਸਮਾਂ ਬਰਬਾਦ ਨਾ ਕਰੋ।
Do not waste your time. - ਮੇਰੀ ਗੱਲ ਸੁਣੋ।
Listen to me. - ਬੇਵਜ੍ਹਾ ਗੱਲ ਨਾ ਕਰੋ।
Do not talk nonsense. - ਇਹ ਚਿੱਠੀ ਡਾਕ ਵਿੱਚ ਪਾ ਦਿਓ।
Post this letter. - ਆਪਣੀਆਂ ਕਿਤਾਬਾਂ ਖੋਲ੍ਹੋ।
Open your books.
61-70: Non-Activity Sentences
- ਅੱਜ ਬਹੁਤ ਸੁਹਾਵਣਾ ਮੌਸਮ ਹੈ।
It is very pleasant today. - ਅੱਜ ਬਹੁਤ ਗਰਮੀ ਹੈ।
It is very hot today. - ਅੱਜ ਬਹੁਤ ਠੰਡ ਹੈ।
It is very cold today. - ਮੈਂ ਇੱਕ ਵਿਦਿਆਰਥੀ ਹਾਂ।
I am a student. - ਅੱਜ ਬੰਦ ਹੈ।
It is close today. - ਇਹ ਖ਼ਬਰ ਸੱਚੀ ਹੈ।
This news is true. - ਦਿੱਲੀ ਭਾਰਤ ਦੀ ਰਾਜਧਾਨੀ ਹੈ।
Delhi is the capital of India. - ਸਾਡੀ ਕਲਾਸ ਵਿੱਚ ਦਸ ਕੁੜੀਆਂ ਹਨ।
There are ten girls in our class. - ਭਾਰਤ ਤਿਉਹਾਰਾਂ ਦੀ ਧਰਤੀ ਹੈ।
India is a land of festivals. - ਮੈਂ ਅੱਜ ਠੀਕ ਮਹਿਸੂਸ ਨਹੀਂ ਕਰ ਰਿਹਾ।
I am not feeling well today.
71-80: Proverbs
- ਸਾਰਾ ਜੋ ਚਮਕਦਾ ਹੈ, ਸੋਨਾ ਨਹੀਂ ਹੁੰਦਾ।
All that glitters is not gold. - ਭੌਂਕਣ ਵਾਲਾ ਕੁੱਤਾ ਕੱਟਦਾ ਘੱਟ ਹੈ।
Barking dogs seldom bite. - ਪੈਗੰਬਰ ਆਪਣੇ ਘਰ ਸਨਮਾਨਿਤ ਨਹੀਂ ਹੁੰਦਾ।
A prophet is seldom honoured in his own land. - ਲੁੜ੍ਹਕਦਾ ਪੱਥਰ ਕਾਈ ਨਹੀਂ ਜਮ੍ਹਾਂਦਾ।
A rolling stone gathers no moss. - ਜਿਵੇਂ ਬੀਜੋਗੇ, ਤਿਵੇਂ ਕੱਟੋਗੇ।
As you sow, so shall you reap. - ਖਾਲੀ ਭਾਂਡਾ ਵੱਧ ਆਵਾਜ਼ ਕਰਦਾ ਹੈ।
An empty vessel makes much noise. - ਜਿਵੇਂ ਦੇਸ਼ ਦਾ ਰਿਵਾਜ਼, ਤਿਵੇਂ ਕੰਮ ਕਰੋ।
When in Rome, do as the Romans do. - ਦਾਨ ਘਰੋਂ ਸ਼ੁਰੂ ਹੁੰਦਾ ਹੈ।
Charity begins at home. - ਖ਼ੂਨ ਪਾਣੀ ਨਾਲੋਂ ਗਾੜ੍ਹਾ ਹੁੰਦਾ ਹੈ।
Blood is thicker than water. - ਇੱਕੋ ਜਹੇ ਪੰਛੀ ਇੱਕੱਠੇ ਰਹਿੰਦੇ ਹਨ।
Birds of same feather flock together.
81-90: Idiomatic Sentences
- ਮੇਰਾ ਪਿਤਾ ਮੇਰੇ ਪਰਿਵਾਰ ਵਿੱਚ ਸਭ ਕੁਝ ਹੈ।
My father is all in all in my family. - ਮੇਰੀ ਬੇਟੀ ਮੇਰੀ ਅੱਖ ਦਾ ਤਾਰਾ ਹੈ।
My daughter is the apple of my eyes. - ਇਹ ਘਰ ਦੋਵੇਂ ਭਰਾਵਾਂ ਵਿੱਚ ਝਗੜੇ ਦਾ ਕਾਰਨ ਹੈ।
This house is an apple of discord between the two brothers. - ਉਸ ਦਾ ਭਾਸ਼ਣ ਪਿੰਡ ਵਾਲਿਆਂ ਨੂੰ ਯੂਨਾਨੀ ਲੱਗਿਆ।
His lecture was all Greek to the villagers. - ਆਪਣੇ ਕੰਮ ਵਿੱਚ ਧਿਆਨ ਦਿਓ।
Mind your own business. - ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ।
Life is not a bed of roses. - ਗੋਲ-ਮੋਲ ਗੱਲਾਂ ਨਾ ਕਰੋ, ਸਿੱਧੀ ਗੱਲ ਤੇ ਆਓ।
Do not beat about the bush, come to the point. - ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।
India is progressing by leaps and bounds. - ਉਸਨੇ ਆਪਣੀ ਸੌਤੇਲੀ ਮਾਂ ਦੀ ਮੌਤ ਤੇ ਮਗਰਮੱਛ ਦੇ ਹੰਝੂ ਰੋਏ।
He shed crocodile’s tears over his stepmother’s death. - ਉਹ ਕਮ ਸੁਣਦਾ ਹੈ।
He is hard of hearing.
91-95: Interrogative Sentences
- ਤੁਸੀਂ ਕੀ ਚਾਹੁੰਦੇ ਹੋ?
What do you want? - ਕੌਣ ਪੌਦਿਆਂ ਨੂੰ ਪਾਣੀ ਦੇ ਰਿਹਾ ਹੈ?
Who is watering the plants? - ਉਹ ਸਵੇਰ ਤੋਂ ਕਿੱਥੇ ਰਿਹਾ ਹੈ?
Where has he been since morning? - ਵੋਟਾਂ ਕਿਵੇਂ ਪਾਈਆਂ ਜਾਂਦੀਆਂ ਹਨ?
How are votes cast? - ਤੁਸੀਂ ਇੰਨੇ ਦੇਰ ਨਾਲ ਕਿਉਂ ਹੋ?
Why are you too late?
96-100: Exclamatory Sentences
- ਕਿੰਨੇ ਸੁਹਾਵਣੇ ਦਿਨ ਹਨ!
How pleasant the days are! - ਕਿੰਨਾ ਹੁਸ਼ਿਆਰ ਬੱਚਾ ਹੈ!
How brilliant the child is! - ਅਫ਼ਸੋਸ! ਭਾਰਤ ਮੈਚ ਹਾਰ ਗਿਆ।
Alas! India lost the match. - ਸਤ ਸ੍ਰੀ ਅਕਾਲ, ਸਰਦਾਰ ਜੀ!
Good morning, Sir. - ਉਹ ਕਿੰਨਾ ਮਾਸੂਮ ਲੱਗਦਾ ਹੈ!
How innocent he looks!
Final Notes
This complete list of 100 translations is essential for Punjab Board Mohali 10th class students. Bookmark this page for quick revision before exams!
For more study resources, visit www.bestsolutionclass.com.
#PSEB #10thClass #EnglishTranslation #PunjabBoardMohali